05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਜੇਮਸ ਪੋਟਰ ਸੀਨੀਅਰਜ਼ ਕਲੱਬ ਵੱਲੋਂ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 26-05-2026
ਟੋਰਾਂਟੋ, 25 ਮਈ (ਹਰਜੀਤ ਸਿੰਘ ਬਾਜਵਾ)-ਹਰ ਸਾਲ ਦੀ ਤਰ੍ਹਾਂ ਮਈ ਮਹੀਨੇ 'ਚ ਬਰਫ਼ਬਾਰੀ ਅਤੇ ਠੰਢ ਤੋਂ ਬਾਅਦ ਖੁੱਲ੍ਹੇ ਦਿਨਾਂ ਦÏਰਾਨ ਵਿਸਾਖੀ ਤੇ ਮਾਂ ਦਿਵਸ ਨੂੰ ਸਮਰਪਿਤ ਮੇਲਾ ਕਰਵਾਉਂਣ ਵਾਲੇ ਜੇਮਸ ਪੋਟਰ ਸੀਨੀਅਰਜ਼ ਕਲੱਬ ਦੇ ਨੁੰਮਾਇੰਦਿਆਂ ਪ੍ਰਧਾਨ ਬਸਾਖਾ ਸਿੰਘ ਤਾਤਲਾ,ਉੱਪ ਪ੍ਰਧਾਨ ਦਵਿੰਦਰ ਸਿੰਘ ਦਿਓਲ, ਸਕੱਤਰ ਡਾ. ਲਾਲ ਸਿੰਘ ਬਰਾੜ, ਖ਼ਜ਼ਾਨਚੀ ਗੁਰਦਿਆਲ ਸਿੰਘ ਸਿੱਧੂ (ਮਲੂਕਾ), ਜਾਇੰਟ ਸਕੱਤਰ ਹਰਜਿੰਦਰ ਸਿੰਘ ਮੱਲ੍ਹੀ ਤੇ ਏਰੀਏ ਦੇ ਲੋਕਾਂ ਦੇ ਸਹਿਯੋਗ ਨਾਲ ਬਰੈਂਪਟਨ ਦੀ ਫਰੈਂਸਿਸ ਐੱਚ ਟੇਲਰ ਪਾਰਕ ਵਿਖੇ ਮੇਲਾ ਕਰਵਾਇਆ ਗਿਆ | ਹਰ ਇਕ ਲਈ ਮੁਫਤ 'ਚ ਰੱਖੇ ਗਏ | ਇਸ ਸਮਾਗਮ 'ਚ ਜਿੱਥੇ ਸਾਰਾ ਦਿਨ ਚਾਹ ਪਾਣੀ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ | ਉੱਥੇ ਹੀ ਵੱਖ-ਵੱਖ ਖੇਤਰਾਂ 'ਚ ਸ਼ਲਾਘਾਯੋਗ ਉੱਪਲੱਬਧੀਆਂ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਕਲੱਬ ਵੱਲੋਂ ਸਨਮਾਨ ਕੀਤਾ ਗਿਆ, ਸਮਾਗਮ ਦÏਰਾਨ ਮਹਿਮਾਨਾਂ 'ਚ ਮੈਂਬਰ ਪਾਰਲੀਮੈਂਟ ਅਮਰਜੀਤ ਸਿੰਘ ਗਿੱਲ, ਬੀਬਾ ਅਮਨਦੀਪ ਕੌਰ ਸੋਢੀ, ਵਿਧਾਇਕ ਅਮਰਜੋਤ ਸਿੰਘ ਸੰਧੂ ਤੇ ਸੀਨੀਅਰ ਪੱਤਰਕਾਰ ਸਤਪਾਲ ਸਿੰਘ ਜÏਹਲ, ਬਰੈਂਪਟਨ ਦੇ ਮੇਅਰ ਤੇ ਕੌਂਸਲਰਾਂ ਨੇ ਸ਼ਿਰਕਤ ਕੀਤੀ ਜਿਹਨਾਂ ਨੇ ਆਪੋ ਆਪਣੇ ਸੰਬੋਧਨਾਂ 'ਚ ਬੋਲਦਿਆਂ ਉਪਰੋਕਤ ਸੀਨੀਅਰਜ਼ ਕਲੱਬ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਹ 70-70, 80-90 ਸਾਲਾ ਹਿੰਮਤੀ ਲੋਕ ਸਾਡੇ ਸਮਾਜ ਦੇ ਮਜਬੂਤ ਥੰਮ ਹਨ, ਜਿਹਨਾਂ ਦੀ ਹੱਲਾਸ਼ੇਰੀ, ਸਾਥ, ਅਸ਼ੀਰਵਾਦ ਤੇ ਅਣਥੱਕ ਮਿਹਨਤ ਸਾਡੇ ਸਾਰਿਆਂ ਲਈ ਪ੍ਰਰਨਾਂ ਸਰੋਤ ਹੈ | ਇਸ ਮÏਕੇ ਜਿੱਥੇ ਪ੍ਰਸਿਧ ਲੋਕ ਗਾਇਕ ਬÏਬੀ ਪੰਧੇਰ, ਸੰਜੀਵ ਸੁਲਤਾਨ ਅਤੇ ਜਗਰੂਪ ਗਰੇਵਾਲ ਦੀ ਪਾਰਟੀ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲੁਆਈ ਉੱਥੇ ਹੀ ਇੱਥੋਂ ਦੀਆਂ ਸਮੁੱਚੀਆਂ
Ad Position 22
No active advertisement
ਪਿਛਲੀ ਖ਼ਬਰ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਲੈਸਟਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਹੋਈ ਬੇਕਾਬੂ-ਗੁਰਜੀਤ ਸਿੰਘ ਔਜਲਾ
Ad Position 24