16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਲੈਫ਼. ਕਰਨਲ ਸਿਮਰਤਪਾਲ ਸਿੰਘ ਰਿਕਵਰੀ ਫ਼ੀਲਡ ਦਫ਼ਤਰ ਦੇ ਮੁਖੀ ਨਿਯੁਕਤ

Ad Position 21
No active advertisement
ਅਜੀਤ ਡੈਸਕ 04-06-2026
ਸੈਕਰਾਮੈਂਟੋ, 3 ਜੂਨ (ਹੁਸਨ ਲੜੋਆ ਬੰਗਾ)-ਯੂ.ਐਸ. ਆਰਮੀ ਕੋਰ ਆਫ਼ ਇੰਜੀਨੀਅਰਜ਼ (ਯੂ.ਐਸ.ਏ.ਸੀ.ਈ.) ਨੇ ਆਪਣੇ ਸਿੰਲਾਕੂ ਰਿਕਵਰੀ ਫੀਲਡ ਦਫ਼ਤਰ ਦੇ ਮੁਖੀ ਵਜੋਂ ਲੈਫਟੀਨੈਂਟ ਕਰਨਲ ਸਿਮਰਤਪਾਲ ਸਿੰਘ ਨੂੰ ਨਿਯੁਕਤ ਕੀਤਾ ਹੈ। ਸਿਮਰਤਪਾਲ ਸਿੰਘ ਇਸ ਸਮੇਂ ਯੂ.ਐਸ.ਏ.ਸੀ.ਈ. ਦੇ ਜਪਾਨ ਜ਼ਿਲ੍ਹੇ ਦੇ ਡਿਪਟੀ ਕਮਾਂਡਰ ਵਜੋਂ ਸੇਵਾ ਨਿਭਾ ਰਹੇ ਹਨ। ਆਪਣੇ ਕਰੀਅਰ ਦੇ ਸ਼ੁਰੂ 'ਚ ਉਨ੍ਹਾਂ ਨੇ 249ਵੀਂ ਇੰਜੀਨੀਅਰ ਬਟਾਲੀਅਨ 'ਚ ਸੇਵਾ ਨਿਭਾਈ। ਆਪਣੀ ਨਿਯੁਕਤੀ ਉਪਰੰਤ ਉਨ੍ਹਾਂ ਨੇ ਕਿਹਾ ਕਿ ਇਸ ਰਿਕਵਰੀ ਮਿਸ਼ਨ ਵਿਚ ਸ਼ਾਮਿਲ ਹੋਣਾ ਸਨਮਾਨ ਦੀ ਗੱਲ ਹੈ । ਉਹ ਕਮਾਂਡਰ ਲੈਫਟੀਨੈਂਟ ਕਰਨਲ ਐਡਰੀਅਨ ਬਿਗਰਸਟਾਫ ਦੀ ਥਾਂ ਲੈਣਗੇ।
Ad Position 22
No active advertisement
ਪਿਛਲੀ ਖ਼ਬਰ ਦੂਸਰੇ ਦਿਨ ਵੀ ਬਰਤਾਨਵੀ ਸੰਸਦ 'ਚ ਭਖਿਆ ਰਿਹਾ ਹੈਨਰੀ ਨੋਵਾਕ ਹੱਤਿਆ ਮਾਮਲਾ **ਸਾਊਥਹੈਂਪਟਨ ਥਾਣੇ ਬਾਹਰ ਪ੍ਰਦਰਸ਼ਨ, 11 ਪ... ਅਗਲੀ ਖ਼ਬਰ ਸ੍ਰੀ ਚਰਨ ਛੋਹ ਗੰਗਾ ਪ੍ਰਬੰਧਕ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਮੁਲਾਕਾਤ
Ad Position 24