02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

‘ਸ਼ਾਮ ਏ ਸੂਫੀ’14 ਅਗਸਤ ਨੂੰ: ਤਿਆਰੀਆਂ ਮੁਕੰਮਲ

Ad Position 21
No active advertisement
ਅਜੀਤ ਡੈਸਕ 31-07-2026
ਵੈਨਕੂਵਰ, 30 ਜੁਲਾਈ (ਮਲਕੀਤ ਸਿੰਘ)- ਸਥਾਨਕ ਪੰਜਾਬੀ ਭਾਈਚਾਰੇ ਅਤੇ ਸੰਗੀਤਕ ਪ੍ਰੇਮੀਆਂ ਦੇ ਸਾਂਝੇ ਉਦਮ ਸਦਕਾ 14 ਅਗਸਤ ਦੀ ਸ਼ਾਮ ਨੂੰ ਸਰੀ ਸਥਿਤ ਮਹਾਰਾਣੀ ਬੈਂਕੁਟਹਾਲ ਵਿੱਚ ‘ਸ਼ਾਮ ਏ ਸੂਫੀ’ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਲੋੜੀਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮਹਾਰਾਣੀ ਬੈਂਕੁਟ ਹਾਲ ਦੇ ਮਾਲਕ ਪਰਮਿੰਦਰ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਾਂਝੀ ਕੀਤੀ ਗਈ ਇਕ ਜਾਣਕਾਰੀ ਮੁਤਾਬਕ ਪੰਜਾਬੀ ਦੀ ਉੱਘੀ ਲੋਕ ਗਾਇਕ ਜੋੜੀ ਲੱਖਾ ਤੇ ਨਾਜ ਵੱਲੋਂ ਇਸ ਮੌਕੇ ਆਪਣੇ ਸੂਫੀਆਨਾ ਗੀਤਾਂ ਦੀ ਪੇਸ਼ਕਾਰੀ ਨਾਲ ਮਾਹੌਲ ਨੂੰ ਸੂਫੀਆਨਾ ਰੰਗ ‘ਚ ਰੰਗ ਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਫੇਰੂਮਾਨ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਜ਼ੋਨ ਲੈਵਲ ਖੇਡਾਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਮੇਲਾ ਗਦਰੀ ਬਾਬਿਆਂ ਦਾ 2 ਅਗਸਤ ਨੂੰ -ਸੁਖਵਿੰਦਰ ਸੁੱਖੀ, ਗੋਰਾ ਚੱਕ ਵਾਲਾ ਸਮੇਤ ਉੱਘੇ ਪੰਜਾਬੀ ਗਾਇਕ ਲਾਉਣਗੇ ਗੀਤਾਂ ਦੀ...
Ad Position 24
No active advertisement