ਬਰਨਹੈਮ ਨੇ ਭਾਰਤੀ ਮੂਲ ਦੇ ਗੌਤਮ ਰੰਗਾਰਾਜਨ ਨੂੰ ਮਾਹਰ ਸਲਾਹਕਾਰ ਕੀਤਾ ਨਿਯੁਕਤ
ਲੰਡਨ, 12 ਅਗਸਤ (ਏਜੰਸੀ)-ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਇਕ ਪ੍ਰਮੁੱਖ ਭਾਰਤੀ ਮੂਲ ਦੇ ਰਣਨੀਤੀਕਾਰ ਅਤੇ ਮੀਡੀਆ ਕਾਰਜਕਾਰੀ ਨੂੰ ‘ਢਾਂਚਾ ਅਤੇ ਪ੍ਰਕਿਰਿਆ’ ’ਤੇ ਮਾਹਰ ਸਲਾਹਕਾਰ ਵਜੋਂ ਨਿਯੁਕਤ ਕੀਤਾ ਹੈ। ਬੀ.
ਲੰਡਨ, 12 ਅਗਸਤ (ਏਜੰਸੀ)-ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਇਕ ਪ੍ਰਮੁੱਖ ਭਾਰਤੀ ਮੂਲ ਦੇ ਰਣਨੀਤੀਕਾਰ ਅਤੇ ਮੀਡੀਆ ਕਾਰਜਕਾਰੀ ਨੂੰ ‘ਢਾਂਚਾ ਅਤੇ ਪ੍ਰਕਿਰਿਆ’ ’ਤੇ ਮਾਹਰ ਸਲਾਹਕਾਰ ਵਜੋਂ ਨਿਯੁਕਤ ਕੀਤਾ ਹੈ। ਬੀ.ਬੀ.ਸੀ. ਦੇ ਸਾਬਕਾ ਰਣਨੀਤੀਕਾਰ ਅਤੇ ਸੰਗੀਤਕਾਰ ਗੌਤਮ ਰੰਗਾਰਾਜਨ ਇਸ ਹਫ਼ਤੇ 10 ਡਾਊਨਿੰਗ ਸਟਰੀਟ ਵਿਖੇ ਇਹ ਨਵਾਂ ਅਹੁਦਾ ਸੰਭਾਲਣਗੇ।ਯੂਕੇ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਜਾਰੀ ਬਿਆਨ ’ਚ ਕਿਹਾ ਕਿ ਗੌਤਮ ਰੰਗਾਰਾਜਨ ਨੂੰ ਢਾਂਚਾ ਅਤੇ ਪ੍ਰਕਿਰਿਆ ਦੇ ਮਾਹਰ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਗੌਤਮ ਕਾਰਪੋਰੇਟ ਰਣਨੀਤੀ ਅਤੇ ਬਦਲਾਅ ਲਿਆਉਣ ’ਚ ਮਹੱਤਵਪੂਰਨ ਤਜਰਬਾ ਰੱਖਦੇ ਹਨ। ਬਰਨਹੈਮ, ਜਿਨ੍ਹਾਂ ਨੇ ਪਿਛਲੇ ਮਹੀਨੇ ਲੇਬਰ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ, ਨੇ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਕਰਨ ਦਾ ਆਪਣਾ ਦ੍ਰਿਸ਼ਟੀਕੋਣ ਨਿਰਧਾਰਤ ਕੀਤਾ ਹੈ। ————— ਗੌਤਮ———