14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਡੇਟਨ ’ਚ 9/11 ਦੇ ਸ਼ਹੀਦਾਂ ਨੂੰ ਸਿੱਖ ਭਾਈਚਾਰੇ ਵਲੋਂ ਸ਼ਰਧਾ ਦੇ ਫੁੱਲ ਭੇਟ

ਸਾਨ ਫਰਾਂਸਿਸਕੋ,14 ਸਤੰਬਰ (ਐਸ ਅਸ਼ੋਕ ਭੌਰਾ)-ਜਹਾਜ਼ ਦੇ ਖੋਜੀ ਰਾਈਟ ਭਰਾਵਾਂ ਦੇ ਸ਼ਹਿਰ ਡੇਟਨ ਵਿਚ ਵੀ ਹਰ ਸਾਲ ਵਾਂਗ ਪੰਜਾਬੀ ,ਖਾਸ ਕਰ ਸਿੱਖ ਭਾਈਚਾਰੇ ਵਲੋਂ 9-11 ਨੂੰ ਮਾਰੇ ਗਏ ਬੇਕਸੂਰ ਲੋਕਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਪਰਿੰਗਫੀਲਡ, ਓਹਾਇਓ ਦੇ ਕਾਰੋਬਾਰੀ ਅਵਤਾਰ ਸਿੰਘ , ਡਾ ਦਰਸ਼ਨ ਸਿੰਘ ਸਮਾਜਿਕ ਚਿੰਤਕ, ਇੰਜ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਸਾਨ ਫਰਾਂਸਿਸਕੋ,14 ਸਤੰਬਰ (ਐਸ ਅਸ਼ੋਕ ਭੌਰਾ)-ਜਹਾਜ਼ ਦੇ ਖੋਜੀ ਰਾਈਟ ਭਰਾਵਾਂ ਦੇ ਸ਼ਹਿਰ ਡੇਟਨ ਵਿਚ ਵੀ ਹਰ ਸਾਲ ਵਾਂਗ ਪੰਜਾਬੀ ,ਖਾਸ ਕਰ ਸਿੱਖ ਭਾਈਚਾਰੇ ਵਲੋਂ 9-11 ਨੂੰ ਮਾਰੇ ਗਏ ਬੇਕਸੂਰ ਲੋਕਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਪਰਿੰਗਫੀਲਡ, ਓਹਾਇਓ ਦੇ ਕਾਰੋਬਾਰੀ ਅਵਤਾਰ ਸਿੰਘ , ਡਾ ਦਰਸ਼ਨ ਸਿੰਘ ਸਮਾਜਿਕ ਚਿੰਤਕ, ਇੰਜ. ਸੁਮੀਪ ਸਿੰਘ ਗੁਮਟਾਲਾ, ਲਖਵਿੰਦਰ ਸਿੰਘ ਬੱਗਾ ਤੇ ਹੋਰ ਸਥਾਨਕ ਭਾਈਚਾਰੇ ਪਰਿਵਾਰਾਂ ਸਮੇਤ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਵਰਲਡ ਟਰੇਡ ਸੈਂਟਰ ਤੋਂ ਕੁਝ ਪਿਲਰ ਲਿਆ ਕੇ ਇਥੇ ਯਾਦਗਾਰ ਬਣਾਈ ਗਈ ਹੈ, ਜਿਥੇ ਹਰ ਸਾਲ ਲੋਕ ਵਿਛੜੀਆਂ ਰੂਹਾਂ ਨੂੰ ਯਾਦ ਕਰਨ ਲਈ ਪੁੱਜਦੇ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਵੇਰੇਵ ਨੇ ਜਿੱਤਿਆ ਯੂ . ਐਸ . ਓਪਨ , ਸ਼ੈਲਟਨ ਦਾ ਇਤਿਹਾਸ ਰਚਣ ਦਾ ਸੁਪਨਾ ਟੁੱਟਿਆ ਅਗਲੀ ਖ਼ਬਰ ਨੰਗਲ ਕਾਲੋਨੀ ’ਚ ਘਰ ’ਤੇ ਹਥਿਆਰਬੰਦ ਹਮਲਾਵਰਾਂ ਵਲੋਂ ਫਾਇਰਿੰਗ, ਪੁਲਿਸ ਵਲੋਂ ਚਾਰ ਰੌਂਦ ਬਰਾਮਦ
Ad Position 24