ਡੀ.ਯੂ. ਵਿਚ ਪਿੰਕ ਬੂਥ ਅਤੇ ਏਕੀਕ੍ਰਿਤ ਪੁਲਿਸ ਬੂਥ ਦਾ ਉਦਘਾਟਨ
ਅਜੀਤ ਡੈਸਕ
07-01-2026
ਰਸਮੀ ਸਮਾਗਮ ਵਿਚ ਡੀ.ਸੀ.ਪੀ. (ਉੱਤਰੀ) ਰਾਜਾ ਬੰਠੀਆ ਨੇ ਸਵਾਗਤੀ ਭਾਸ਼ਨ ਦਿੱਤਾ | ਇਸ ਮੌਕੇ ਮਧੁਰ ਵਰਮਾ, ਸੰਯੁਕਤ ਪੁਲਿਸ ਕਮਿਸ਼ਨਰ, ਰਵਿੰਦਰ ਯਾਦਵ ਵਿਸ਼ੇਸ਼ ਪੁਲਿਸ ਕਮਿਸ਼ਨਰ, ਪ੍ਰੋ. ਰਜਨੀ ਅੱਬੀ, ਡਾਇਰੈਕਟਰ ਡੀ.ਯੂ. ਸਾਊਥ ਕੈਂਪਸ, ਕਾਲਜਾਂ ਦੇ ਡੀਨ ਪ੍ਰੋ. ਬਲਰਾਮ ਪਾਣੀ, ਰਜਿਸਟਰਾਰ ਡਾ. ਵਿਕਾਸ ਗੁਪਤਾ ਸਮੇਤ ਕਈ ਅਧਿਕਾਰੀ, ਪਤਵੰਤੇ ਅਤੇ ਵਿਦਿਆਰਥੀ ਮੌਜੂਦ ਸਨ |