ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਰਵ ਸਮਾਜ ਲੰਗਰ ਸੇਵਾ ਚੈਰਿਟੀ ਫਾਊਾਡੇਸ਼ਨ ਵਲੋਂ ਹੋਲਿਕਾ ਦਹਨ ਮਨਾਇਆ <br/>

Ad Position 21
No active advertisement
ਅਜੀਤ ਡੈਸਕ 04-03-2026

ਟੋਹਾਣਾ, 3 ਮਾਰਚ (ਮਨਜੀਤ ਸਿੰਘ) - ਸਰਵ ਸਮਾਜ ਲੰਗਰ ਸੇਵਾ ਚੈਰਿਟੀ ਫਾਊਾਡੇਸ਼ਨ ਵਲੋਂ ਗੁਪਤਾ ਕਲੋਨੀ ਟੋਹਾਣਾ ਵਿਖੇ ਹੋਲਿਕਾ ਦਹਨ ਧੂਮਧਾਮ ਨਾਲ ਮਨਾਇਆ ਗਿਆ | ਸਰਵ ਸਮਾਜ ਲੰਗਰ ਸੇਵਾ ਚੈਰਿਟੀ ਫਾਊਾਡੇਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲਿਕਾ ਦਹਨ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਧਰਮਸ਼ਾਲਾ ਚੌਂਕ ਵਿਚ ਮਨਾਇਆ ਗਿਆ | ਸਵੇਰੇ 8 ਵਜੇ ਹੋਲਿਕਾ ਪੂਜਨ ਸਮਾਗਮ ਕਰਵਾਇਆ ਗਿਆ, ਜਿਸ ਦੀ ਅਗਵਾਈ ਫਾਊਾਡੇਸ਼ਨ ਦੇ ਫਾਊਾਡਰ ਡਾ. ਵਿਨੋਦ ਕੁਮਾਰ, ਸ਼੍ਰੀ ਜੁਗਲ ਕਿਸ਼ੋਰ ਅਤੇ ਸ਼੍ਰੀ ਵਿਜੇਂਦਰ ਬਾਂਸਲ ਨੇ ਕੀਤੀ | ਰਾਤ 8 ਵਜੇ ਵਿਧੀਵਤ ਪੂਜਾ ਅਰਚਨਾ ਕਰਨ ਤੋਂ ਬਾਅਦ ਹੋਲਿਕਾ ਦਹਨ ਕੀਤਾ ਗਿਆ | ਇਸ ਮੌਕੇ ਫਾਊਾਡੇਸ਼ਨ ਦੇ ਮੈਂਬਰਾਂ ਵਿਚ ਜੋਰਾ ਸਿੰਘ ਕੈਸ਼ੀਅਰ, ਸੁਨੀਲ ਠੇਕੇਦਾਰ, ਸੋਨੂ, ਸੁਨੰਦ ਚਾਵਲਾ, ਧਰਮਵੀਰ, ਬਿਲੂ ਵਰਮਾ, ਕਿ੍ਸ਼ਨ ਸ਼ਰਮਾ ਅਤੇ ਕਾਲੋਨੀ ਦੇ ਹੋਰ ਨਾਮਵਰ ਵਿਅਕਤੀ ਵੀ ਹਾਜ਼ਰ ਰਹੇ | ਸਾਰੇ ਇਲਾਕੇ ਵਿਚ ਖ਼ੁਸ਼ੀ ਅਤੇ ਭਾਈਚਾਰੇ ਦਾ ਮਾਹੌਲ ਦੇਖਣ ਨੂੰ ਮਿਲਿਆ |

Ad Position 22
No active advertisement
ਪਿਛਲੀ ਖ਼ਬਰ 780 ਗ੍ਰਾਮ ਭੁੱਕੀ ਸਮੇਤ ਕਾਰ ਚਾਲਕ ਕੀਤਾ ਕਾਬੂ <br/> ਅਗਲੀ ਖ਼ਬਰ ਹੋਲੀ ਦਾ ਤਿਉਹਾਰ-* ਪ੍ਰੋ. ਨਵ ਸੰਗੀਤ ਸਿੰਘ *
Ad Position 24
No active advertisement