ਟੋਹਾਣਾ ਵਿੱਚ ਗਊਸ਼ਾਲਾ ਚਾਰਾ ਗ੍ਰਾਂਟ ਵੰਡ ਸਮਾਰੋਹ, 10 ਗਊਸ਼ਾਲਾਵਾਂ ਨੂੰ 1.35 ਕਰੋੜ ਰੁਪਏ ਦੀ ਸਹਾਇਤਾ <br/>
ਅਜੀਤ ਡੈਸਕ
27-04-2026
ਜਯੋਤੀਪੁੰਜ ਗਊਸ਼ਾਲਾ ਟੋਹਾਣਾ ਵਿਖੇ ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ, ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਸਾਬਕਾ ਕੈਬਨਿਟ ਮੰਤਰੀ ਦੇਵੇਂਦਰ ਬਬਲੀ ਟੋਹਾਣਾ ਖੇਤਰ ਦੀਆਂ 10 ਗਊਸ਼ਾਲਾਵਾਂ ਨੂੰ ਕੁੱਲ 1.35 ਕਰੋੜ ਰੁਪਏ ਗ੍ਰਾਂਟ ਦੇ ਚੈੱਕ ਵੰਡਦੇ ਹੋਏ | ਤਸਵੀਰ : ਮਨਜੀਤ ਸਿੰਘ ਟੋਹਾਣਾ