13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਾਂਝ/ਸਵੇਰਾ ਪਰਿਵਾਰ ਵਲੋਂ ਬੁੱਧ ਪੂਰਨਿਮਾ ਪ੍ਰੋਗਰਾਮ <br/>

Ad Position 21
No active advertisement
ਟੋਹਾਣਾ ਦੇ ਸਾਂਝ/ਸਵੇਰਾ ਪਰਿਵਾਰ ਵਲੋਂ ਬੁੱਧ ਪੂਰਨਿਮਾ ਪ੍ਰੋਗਰਾਮ ਮੌਕੇ ਸ਼ਾਮਲ ਪ੍ਰਮੁੱਖ ਸ਼ਖ਼ਸੀਅਤਾਂ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 03-05-2026
ਟੋਹਾਣਾ, 2 ਮਈ (ਮਨਜੀਤ ਸਿੰਘ) - ਬੁੱਧ ਪੂਰਨਿਮਾ ਦੇ ਮੌਕੇ 'ਤੇ ਟੋਹਾਣਾ ਦੇ ਸਾਂਝ/ਸਵੇਰਾ ਪਰਿਵਾਰ ਵਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਬੁੱਧ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਮੂਰਤੀ 'ਤੇ ਫੁੱਲ ਚੜ੍ਹਾਏ | ਇਸ ਮੌਕੇ 'ਤੇ ਟੋਹਾਣਾ ਰਤਨ ਡਾ. ਸ਼ਿਵ ਸਚਦੇਵਾ, ਮਾਨਵ ਸੇਵਾ ਸੰਗਮ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸਤਪਾਲ ਨਨਹੇੜੀ, ਡੀਪੀਈ ਡਾ. ਬਲਬੀਰ ਸਿੰਘ ਭਾਰੀ, ਪਿ੍ੰਸੀਪਲ ਮਾ. ਸੁਭਾਸ਼ ਸ਼ਰਮਾ, ਅੰਗਰੇਜ਼ੀ ਬੁਲਾਰੇ ਕਰਮਬੀਰ ਪੇਟਵਾੜ, ਅਗਰਵਾਲ ਸਭਾ ਦੇ ਸਾਬਕਾ ਸਕੱਤਰ ਗਿਆਨੀ ਰਾਮ ਬਾਂਸਲ, ਬਲਜੀਤ ਜਾਂਗੜਾ, ਏਬੀਪੀਓ ਸੰਦੀਪ ਜਾਂਗੜਾ, ਸੀਨੀਅਰ ਪੱਤਰਕਾਰ ਪਵਨ ਵਰਮਾ, ਬਲਕਾਰ ਸਿੰਘ, ਰੋਹਿਤ ਕੁਮਾਰ, ਅੰਨਦਾਤਾ ਫੂਡ ਕੰਪਨੀ ਦੇ ਐਮਡੀ ਸੁਮਿਤ ਨੈਨ ਅਤੇ ਵੱਡੀ ਗਿਣਤੀ ਵਿੱਚ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਇਸ ਮੌਕੇ 'ਤੇ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਸਿਰਸਾ 'ਚ ਮਨਾਇਆ ਹਰਿਆਣਾ ਲੋਕਹਿਤ ਪਾਰਟੀ ਦਾ ਸਥਾਪਨਾ ਦਿਵਸ <br/> ਅਗਲੀ ਖ਼ਬਰ ਫਾਇਰ ਬਿ੍ਗੇਡ ਅਤੇ ਨਗਰ ਪਾਲਿਕਾ ਦੇ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਫਾਇਰ ਬਿ੍ਗੇਡ ਕਰਮਚ...
Ad Position 24