08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਗਰਮੀ ਦੇ ਕਹਿਰ ਨਾਲ ਜਨਜੀਵਨ ਪ੍ਰਭਾਵਿਤ-ਸਿਰਸਾ 'ਚ ਪਾਰਾ 46 ਡਿਗਰੀ ਤੋਂ ਟੱਪਿਆ <br/>

Ad Position 21
No active advertisement
ਸਿਰਸਾ 'ਚ ਗਰਮੀ ਤੋਂ ਬਚਣ ਲਈ ਸਿਰ ਢਕ ਕੇ ਜਾ ਰਹੀਆਂ ਲੜਕੀਆਂ | ਤਸਵੀਰ : ਪੰਨੀਵਾਲੀਆ<br/> 27-05-2026

ਸਿਰਸਾ, 26 ਮਈ (ਭੁਪਿੰਦਰ ਪੰਨੀਵਾਲੀਆ)- ਇਲਾਕੇ ਵਿੱਚ ਪੈ ਰਹੀ ਭਿੰਅਕਰ ਗਰਮੀ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ | ਦੁਪਹਿਰ ਸਮੇਂ ਬਾਜ਼ਾਰਾਂ 'ਚ ਕਰਫਿਊ ਵਰਗੇ ਹਲਾਤ ਬਣ ਰਹੇ ਹਨ | ਸਿਰਸਾ 'ਚ ਪਾਰਾ 46 ਡਿਗਰੀ ਤੋਂ ਪਾਰ ਕਰ ਗਿਆ ਹੈ | ਗਰਮੀ ਦਾ ਅਸਰ ਜਿਥੇ ਵਿਅਕਤੀਆਂ 'ਤੇ ਪੈ ਰਿਹਾ ਹੈ ਉਥੇ ਹੀ ਇਸ ਦਾ ਅਸਰ ਪਸ਼ੂਆਂ ਤੇ ਫਸਲਾਂ 'ਤੇ ਵੀ ਪੈ ਰਿਹਾ ਹੈ | ਕਿਸਾਨਾਂ ਨੇ ਦੱਸਿਆ ਹੈ ਕਿ ਗਰਮੀ ਨਾਲ ਨਰਮੇ ਦੇ ਬੂਟੇ ਝੁਲਸ ਰਹੇ ਹਨ | ਦੁਧਾਰੂ ਪਸ਼ੂਆਂ ਦਾ ਦੁੱਧ ਘੱਟ ਗਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਐਡਵਾਈਜਰੀ ਜਾਰੀ ਕੀਤੀ ਗਈ ਹੈ | ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ ਤੇ ਪਸ਼ੂ ਧਨ ਦਾ ਧਿਆਨ ਰੱਖਣ ਲਈ ਆਖਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਤੋਂ ਖਲਾਸੀ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਇੱਕਜੁੱਟ ਹੋਣਾ ਹੋਵੇਗਾ: ਦਿਗਵਿਜੈ ਸਿੰਘ ਚੌਟਾਲਾ <br/> ਅਗਲੀ ਖ਼ਬਰ ਵੋਟਰ ਲਿਸਟਾਂ ਦੀ ਸੁਧਾਈ ਦਾ ਕਾਰਜ ਸਫਲਤਾਪੂਰਵਕ ਪੂਰਾ ਕਰਨ ਸੰਬੰਧੀ ਐਸ.ਡੀ.ਐਮ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ <br...
Ad Position 24