ਪਿੰਡ ਅਲੀਕਾਂ ਵਿੱਚ ‘ਆਂਗਨ ਮਿਲਾਨ’ ਪ੍ਰੋਗਰਾਮ ਕਰਵਾਇਆ
ਕਾਲਾਂਵਾਲੀ/ਸਿਰਸਾ, 2 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੇਵਾ ਸੰਕਲਪ ਅਭਿਆਨ ਦੇ ਤਹਿਤ ਪਿੰਡ ਅਲੀਕਾਂ ਦੇ ਆਂਗਨਵਾੜੀ ਕੇਂਦਰ ਵਿੱਚ ‘ਆਂਗਨ ਮਿਲਨ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਭਾਜਪਾ ਡੱਬਵਾਲੀ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਨੇ ਸ਼ਿਰਕਤ ਕੀਤੀ।
ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਬੱਚਿਆਂ ਨੂੰ ਪੋਸ਼ਣ ਤੇ ਸਿਹਤ ਬਾਰੇ ਜਾਗਰੂਕ ਕਰਦੇ ਹੋਏ। ਤਸਵੀਰ : ਪੰਨੀਵਾਲੀਆ
03-10-2026