22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਲੁਟੇਰਿਆਂ ਵਲੋਂ ਕਾਰ ਚਾਲਕ 'ਤੇ ਹਮਲਾ

Ad Position 21
No active advertisement
ਅਜੀਤ ਡੈਸਕ 06-01-2026
ਚੁਗਿੱਟੀ/ਜੰਡੂਸਿੰਘਾ, 5 ਜਨਵਰੀ (ਨਰਿੰਦਰ ਲਾਗੂ) - ਸਥਾਨਕ ਲੱਧੇਵਾਲੀ ਫਲਾਈਓਵਰ ਨਜ਼ਦੀਕ ਦੇਰ ਸ਼ਾਮ ਐਕਟਿਵਾ ਸਵਾਰ 2 ਲੁਟੇਰਿਆਂ ਵਲੋਂ ਇੱਕ ਕਾਰ ਚਾਲਕ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ | ਪੀੜਤ ਵਿਅਕਤੀ ਅਸ਼ਵਨੀ ਕੁਮਾਰ ਵਾਸੀ ਕੋਟ ਰਾਮਦਾਸ ਨੇ ਦੱਸਿਆ ਕਿ ਇਸ ਵਾਰਦਾਤ ਸਮੇਂ ਉਹ ਇੱਕ ਦੁਕਾਨ ਤੋਂ ਘਰੇਲੂ ਸਾਮਾਨ ਖ੍ਰੀਦ ਕੇ ਘਰ ਜਾਣ ਲਈ ਆਪਣੀ ਕਾਰ ਵਿੱਚ ਬੈਠਾ ਸੀ ਕਿ ਇਸੇ ਇੱਕ ਐਕਟਿਵਾ 'ਤੇ ਸਵਾਰ ਵਿਅਕਤੀ ਜੋ ਕਿ ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਡਿੱਗ ਗਏ ਸਨ, ਉਸ ਕੋਲ ਆਏ ਤੇ ਉਨ੍ਹਾਂ ਵੱਲੋਂ ਉਸ ਦਾ ਸਾਮਾਨ ਖੋਹਣ ਦੀ ਨੀਅਤ ਨਾਲ ਉਸ ਉਪਰ ਹਮਲਾ ਕਰ ਦਿੱਤਾ ਤੇ ਨਾਲ ਹੀ ਉਸ ਦੀ ਕਾਰ 'ਤੇ ਇੱਟਾਂ ਮਾਰੀਆਂ, ਜਦੋਂ ਉਸਨੇ ਵਿਰੋਧ ਕਰਦਿਆਂ ਰੌਲਾ ਪਾਇਆ ਤਾਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ | ਦੱਸਿਆ ਜਾ ਕਿ ਉਕਤ ਵਲੋਂ ਇਸ ਸੰਬੰਧੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਾਂ ਖ਼ਿਲਾਫ਼ ਕੇਸ ਦਰਜ ਕਰਨਾ ਨਿੰਦਣਯੋਗ-ਦੋਨਾ, ਭਿੰਦਾ ਅਗਲੀ ਖ਼ਬਰ ਜੰਮੂ ਦੇ ਗੁਰਦੁਆਰਾ ਬੀਬੀ ਚੰਦ ਕੌਰ ਵਿਖੇ ...
Ad Position 24