ਜਲੰਧਰ, 27 ਜਨਵਰੀ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਗਣਤੰਤਰ ਦਿਵਸ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਖਣਨ ਤੇ ਭੂ-ਵਿਗਿਆਨ, ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 165 ਸ਼ਖ਼ਸੀਅਤਾਂ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ¢ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਵਿਚ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ, ਏ.ਐੱਸ.ਆਈ. ਤਰਲੋਚਨ ਸਿੰਘ, ਕਾਂਸਟੇਬਲ ਕੁਲਵਿੰਦਰ ਸਿੰਘ ਤੇ ਹਰਜਿੰਦਰ ਸਿੰਘ, ਏ.ਐੱਸ.ਆਈ. ਯਾਦਵਿੰਦਰ ਸਿੰਘ ਤੇ ਪਿ੍ਥਵੀਰਾਜ ਸਿੰਘ, ਕਾਂਸਟੇਬਲ ਸੰਦੀਪ ਕੌਰ, ਹੈੱਡ ਕਾਂਸਟੇਬਲ ਰਾਕੇਸ਼ ਮੋਹਨ, ਸੀਨੀਅਰ ਕਾਂਸਟੇਬਲ ਰਾਜਵੀਰ ਸਿੰਘ, ਏ.ਐੱਸ.ਆਈ. ਰੌਬਿਨ ਮਸੀਹ, ਹੈੱਡ ਕਾਂਸਟੇਬਲ ਰਣਜੀਤ, ਸੀਨੀਅਰ ਕਾਂਸਟੇਬਲ ਗੁਰਜੀਤ ਸਿੰਘ, ਸੁਨੀਲ ਬੈਂਸ ਤੇ ਰਜਿੰਦਰ ਸਿੰਘ, ਕਾਂਸਟੇਬਲ ਜਸਵੀਰ ਸਿੰਘ, ਸੀਨੀਅਰ ਕਾਂਸਟੇਬਲ ਸ਼ੁਭਕਰਮਨਪ੍ਰੀਤ ਸਿੰਘ, ਏ.ਐੱਸ.ਆਈ. ਪਰਮਜੀਤ ਕੁਮਾਰ ਤੇ ਮਨ ਕਮਲ ਸਿੰਘ, ਪਵਨ ਕੁਮਾਰ, ਸੀਨੀਅਰ ਕਾਂਸਟੇਬਲ ਕਮਲਜੀਤ ਸਿੰਘ ਤੇ ਰਾਕੇਸ਼ ਕੁਮਾਰ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ¢ ਇਸੇ ਤਰਾਂ ਇੰਸਪੈਕਟਰ ਸਿਕੰਦਰ ਸਿੰਘ, ਏ.ਐੱਸ.ਆਈ. ਪਰਮਜੀਤ ਸਿੰਘ, ਮੁੱਖ ਸਿਪਾਹੀ ਅਰਬਿੰਦਰ ਸਿੰਘ ਤੇ ਹਰਜਿੰਦਰ ਸਿੰਘ, ਸੀਨੀਅਰ ਸਿਪਾਹੀ ਅਮਨਦੀਪ ਸਿੰਘ, ਗੁਰਜੀਤ ਸਿੰਘ ਤੇ ਸਤਨਾਮ ਸਿੰਘ ਅਤੇ ਸਿਪਾਹੀ ਮਨਪ੍ਰੀਤ ਸਿੰਘ, ਇੰਸਪੈਕਟਰ ਪਾਲ ਚੰਦ, ਸਿਪਾਹੀ ਦੀਪਕ ਪਰਮਾਰ ਤੇ ਸੰਦੀਪ ਸਿੰਘ, ਕਾਂਸਟੇਬਲ ਸਤਨਾਮ ਸਿੰਘ ਦਾ ਸਨਮਾਨ ਕੀਤਾ ਗਿਆ¢ਇਸ ਤੋਂ ਇਲਾਵਾ ਸੀਨੀਅਰ ਮੈਡੀਕਲ ਅਫ਼ਸਰ ਡਾ. ਤਰੁਨ ਸਹਿਗਲ ਇੰਚਾਰਜ ਐੱਨ.ਆਈ.ਟੀ. ਜਲੰਧਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਰੁਣ ਵਰਮਾ, ਮੈਡੀਕਲ ਅਫ਼ਸਰ (ਆਰਥੋ) ਡਾ. ਗੁਰਿੰਦਰ ਸਿੰਘ, ਮੈਡੀਕਲ ਅਫ਼ਸਰ ਡਾ. ਸੋਹਿਤ ਸਿੱਧੂ, ਸੁਪਰਡੰਟ ਸੁਭਾਸ਼ ਚੰਦਰ, ਉਪ ਵੈਦ ਡਾ. ਸੁਮਿਤ ਕਲਿਆਣ, ਐੱਸ.ਐੱਮ.ਓ. (ਆਈ ਮੋਬਾਇਲਯੂਨਿਟ) ਡਾ.ਗੁਰਪ੍ਰੀਤ ਕÏਰ, ਡਾ.ਅਨਾਮਿਕਾ ਏ ਲਾਲ, ਡਾ. ਐੱਸ.ਐੱਸ.ਕੈਰੋਂ, ਡਾ. ਪਿਊਸ਼ ਸ਼ਰਮਾ ਦਾ ਸਨਮਾਨ ਕੀਤਾ ਗਿਆ¢ ਇਸ ਦੇ ਨਾਲ ਹੀ ਲੀਡ ਬੈਂਕ ਮੈਨੇਜਰ ਐੱਮ.ਐੱਸ.ਮੋਤੀ, ਡਿਪਟੀ ਡਾਇਰੈਕਟਰ ਰੋਜ਼ਗਾਰ ਉਤਪਤੀ ਨੀਲਮ ਮਹੇਂ, ਪਿ੍ੰਸੀਪਲ ਮੇਹਰ ਚੰਦ ਪੋਲੀਟੈਕਨੀਕਲ ਕਾਲਜ ਜਗਰੂਪ ਸਿੰਘ, ਪ੍ਰੋ. ਪੂਜਾ ਤੇ ਪ੍ਰੋ. ਸੁਨੀਤਾ ਵਰਮਾ, ਦੀਪਕ ਸਿੱਧੂ, ਵੀਰਪਾਲ ਕੌਰ, ਹੈੱਡ ਟੀਚਰ ਅੰਜੂ ਸੋਬਤੀ, ਸਾਇੰਸ ਅਧਿਆਪਕਾ ਜੈਸਮੀਨ, ਪ੍ਰਾਇਮਰੀ ਅਧਿਆਪਕ ਅਮਨ ਕੁਮਾਰ ਸਭਰਵਾਲ, ਕੰਪਿਊਟਰ ਫੈਕਲਟੀ ਸੰਦੀਪ ਕੁਮਾਰ ਤੇ ਗੁਰ ਮੇਜਰ ਸਿੰਘ, ਐੱਸ.ਐੱਸ.ਟੀ. ਅਧਿਆਪਕਾ ਮਮਤਾ ਦਾ ਸਨਮਾਨ ਕੀਤਾ ਗਿਆ¢ ਲਾਲਾ ਰਾਮ ਕਿਸ਼ੋਰ ਵਿਕਲਾਂਗ ਸਹਾਇਤਾ ਸੈਂਟਰ ਤੋਂ ਸਮਾਜ ਸੇਵਕ ਲਲਿਤ ਭੱਲਾ, ਸਮਾਜ ਸੇਵਕ ਅਰਸ਼ ਬੀਰ ਸਿੰਘ ਭਾਟੀਆ, ਹੁਸਨ ਲਾਲ, ਪਰਮਜੀਤ ਸਿੰਘ, ਸੰਜੀਵ ਕੁਮਾਰ, ਪ੍ਰੇਮ ਕੁਮਾਰ, ਅਰਜਨ ਗਿੱਲ, ਜੱਬਾਰ ਖ਼ਾਨ, ਵਿਜੈ ਕੁਮਾਰ, ਮੋਬੀਨ ਅਹਿਮਦ, ਭਾਈ ਬਾਬਾ ਪਾਲ ਸਿੰਘ ਤੇ ਕੀਮਤੀ ਲਾਲ, ਸਰਪੰਚ ਮੰਡ ਹਰਬੰਸ ਸਿੰਘ, ਸੈੱਲਫ਼ ਹੈਲਪ ਗਰੁੱਪ ਇੰਚਾਰਜ ਆਸ਼ਾ ਰਾਣੀ, ਪ੍ਰਧਾਨ ਕੋਸ਼ਿਸ਼ ਚੈਰੀਟੇਬਲ ਸੁਸਾਇਟੀ ਜੀ.ਪੀ.ਜਿੰਦਲ, ਦਯਾ ਨੰਦ ਮਾਡਲ ਸਕੂਲ ਤੋਂ ਵਸੁਧਾ ਗੌਤਮ, ਸਕੂਲ ਆਫ਼ ਐਮੀਨੈਂਸ ਮਾਡਲ ਟਾਊਨ ਤੋਂ ਅਨੁਪਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਤੋਖਪੁਰਾ ਤੋਂ ਨੀਰਜਾ ਕੁਮਾਰੀ, ਇੰਨੋਸੈਂਟ ਹਾਰਟ ਜੀ.ਐਮ.ਟੀ. ਤੋਂ ਸ਼ਤੂਤੀ, ਹਿਨਾ ਸ਼ਰਮਾ, ਸਮਾਜ ਸੇਵਕ ਸਰਬਜੀਤ ਸਿੰਘ ਗਿੱਲ, ਚੇਅਰਮੈਨ ਵਰਿੰਦਰ ਮਲਿਕ, ਪ੍ਰਧਾਨ ਜਸਵਿੰਦਰ ਸਿੰਘ ਸਾਹਨੀ, ਭਾਈ ਘਨੱਈਆ ਗਰੁੱਪ ਦੇ ਮੈਂਬਰ ਲਖਬੀਰ ਸਿੰਘ, ਸਰਬਜੀਤ ਸਿੰਘ, ਸਤਵਿੰਦਰ ਸਿੰਘ ਤੇ ਪਰਮਜੀਤ ਸਿੰਘ, ਵਿਮਲ ਵਿੱਜ, ਮਾਧੂਰੀ ਪਸਰੀਚਾ, ਅਰੁਣ ਵਸ਼ਿਸ਼ਟ, ਲਾਲਾ ਟੇਕ ਚੰਦ ਅਨੰਦ ਤੇ ਸ਼ਹੀਦ ਬਾਬਾ ਸੰਗਤ ਸਿੰਘ ਯਾਦਗਾਰੀ ਟਰੱਸਟ ਦੇ ਅਹੁਦੇਦਾਰ ਅਤੇ ਨੰਬਰਦਾਰ ਹਰਕੰਵਲ ਸਿੰਘ ਦਾ ਸਨਮਾਨ ਕੀਤਾ ਗਿਆ¢ ਖੇਡਾਂ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਏਸ਼ੀਅਨ ਗੋਲਡ ਮੈਡਲਿਸਟ ਐਥਲੀਟ ਸੁੱਚਾ ਸਿੰਘ, ਐਥਲੈਟਿਕ ਖਿਡਾਰੀ ਸੁਖਵਿੰਦਰ ਕÏਰ, ਇਨਾਇਤ ਗੁਲ੍ਹਾਟੀ, ਕਿੱਕ ਬਾਕਸਿੰਗ ਖਿਡਾਰੀ ਮਨਪ੍ਰੀਤ ਕੌਰ, ਪਿ੍ਅੰਕਾ ਠਾਕੁਰ, ਇੰਟਰਨੈਸ਼ਨਲ ਚੈੱਸ ਪਲੇਅਰ ਸ੍ਰੇਆਂਸ ਜੈਨ, ਟੈਨਿਸ ਖਿਡਾਰੀ ਮਯੰਕ ਗੁਪਤਾ, ਖਿਡਾਰੀ ਤਿ੍ਪਤੀ, ਚੈੱਸ ਪਲੇਅਰ ਉਤਕ੍ਰਿਸ਼ਟ ਤੁਲੀ, ਸ਼ਿਵ ਜਯੋਤੀ ਪਬਲਿਕ ਸਕੂਲ ਦੀ ਵਿਦਿਆਰਥੀ ਖਿਡਾਰਨ ਸਾਰਾ ਕੁਮਾਰੀ, ਵਿਦਿਆਰਥੀ (ਖਿਡਾਰਨ) ਸਰਕਾਰੀ ਹਾਈ ਸਕੂਲ ਕੋਟ ਰਾਮਦਾਸ ਜਲੰਧਰ ਤੋਂ ਮੁਸਕਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ ਤੋਂ ਭੁਪਿੰਦਰ ਸਿੰਘ ਡੀ.ਪੀ.ਈ. ਦਾ ਸਨਮਾਨ ਕੀਤਾ ਗਿਆ¢ ਕੈਬਨਿਟ ਮੰਤਰੀ ਵਲੋਂ ਸਹਾਇਕ ਜ਼ਿਲ੍ਹਾ ਅਟਾਰਨੀ ਗੁਰਸ਼ਰਨ ਕੌਰ, ਸਹਾਇਕ ਜ਼ਿਲ੍ਹਾ ਅਟਾਰਨੀ ਨਿਖਿਲ ਨਾਹਰ, ਸੁਪਰਡੰਟ ਗ੍ਰੇਡ-1 ਆਸ਼ਾ ਰਾਣੀ, ਸੁਪਰਡੰਟ ਰਾਜਪਾਲ ਸਿੰਘ, ਸਹਾਇਕ ਪÏਦਾ ਸੁਰੱਖਿਆ ਅਫ਼ਸਰ ਸੁਰਜੀਤ ਸਿੰਘ, ਉਪ ਮੰਡਲ ਅਫ਼ਸਰ ਮਨੋਹਰ ਲਾਲ, ਸਹਾਇਕ ਰਿਟਰਨਿੰਗ ਅਫ਼ਸਰ ਵਿਸ਼ਾਲ ਗੋਇਲ, ਬਲਵਿੰਦਰ ਕੌਰ, ਜ਼ਿਲ੍ਹਾ ਨਾਜ਼ਰ ਰਾਕੇਸ਼ ਕੁਮਾਰ ਅਰੋੜਾ, ਨਰੇਸ਼ ਕੁਮਾਰ ਕੌਲ, ਨਿਸ਼ਾਂਤ ਜੈਨ, ਸਤਿੰਦਰ ਕÏਰ, ਅੰਗਰੇਜ਼ ਸਿੰਘ, ਵਿਵੇਕ ਸੋਨੀ, ਰਵੀ ਸ਼ਰਮਾ, ਅਨਿਲ ਕੁਮਾਰ, ਰੋਹਿਤ ਸਿੰਘ, ਵਿਸ਼ਾਲ, ਦਿਵਾਂਸ਼ੂ ਪੂਰੀ, ਐਮ.ਟੀ.ਐੱਸ. ਅਨੀਤਾ, ਅਸਿਸਟੈਂਟ ਜ਼ਿਲ੍ਹਾ ਆਈ.ਟੀ.ਮੈਨੇਜਰ ਹਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਅੰਸ਼ੂਲ ਸੂਦ, ਕਵਿਤਾ, ਸਿਮਰਨਜੀਤ, ਸ਼ੁਭਮ ਕੁਮਾਰ, ਚੋਣ ਕਾਨੂੰਗੋ ਮਨਦੀਪ ਕੌਰ, ਸੁਖਦੇਵ ਸਿੰਘ, ਸੇਵਾਦਾਰ ਪਵਨ ਕੁਮਾਰ, ਏ.ਐੱਸ.ਐੱਮ. ਲੋਹੀਆ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਨਵਨੀਤ ਸਿੰਘ, ਅਸਿਸਟੈਂਟ ਹੈਲਥ ਅਫ਼ਸਰ ਸੁਮਿਤ ਅਬਰੋਲ, ਐਕਸੀਅਨ ਰਣਵੀਰ ਸਿੰਘ, ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ, ਅਰਬਨ ਪਲੈਨਰ ਰੀਟਾ ਸ਼ਰਮਾ, ਇੰਸਪੈਕਟਰ ਵਿਜੈ ਕੁਮਾਰ ਬੰਧਨ, ਪ੍ਰੋਗਰਾਮਰ ਸ਼ਿਵਾਨੀ ਅਰੋੜਾ, ਨੇਕ ਰਾਮ, ਭੁਲੋਕ ਭੀਲ, ਲੀਡਿੰਗ ਫਾਇਰ ਮੈਨ ਰਜਿੰਦਰ ਕੁਮਾਰ, ਸੁਸ਼ਮਾ ਦੇਵੀ, ਦਲਜੀਤ ਕੁਮਾਰ ਬਾਲਾ, ਅਵਨੀਤ ਕÏਰ, ਗੁਰਵਿੰਦਰ ਕÏਰ, ਸਤੀਸ਼ ਚੰਦ ਜੋਸ਼ੀ, ਗÏਰਵ ਕੁਮਾਰ, ਸਵਰਨਜੀਤ ਸਿੰਘ, ਸਫ਼ਾਈ ਸੇਵਕ ਰਵੀ ਥਾਪਰ, ਸੋਨੀਆ ਤੇ ਵਿਨੈ ਕੁਮਾਰ, ਕਿਸਾਨ ਅਵਿਨਾਸ਼ ਕੁਮਾਰ ਤੇ ਹਰਦੀਪ ਸਿੰਘ ਚੰਦੀ, ਵਿਸ਼ਵ ਨਾਥ, ਏ.ਐੱਸ.ਆਈ. ਬਲਬੀਰ ਸਿੰਘ, ਪਿੰਡ ਸਰਮਸਤਪੁਰ ਥਾਣਾ ਮਕਸੂਦਾਂ ਤੋਂ ਕੁਲਵਿੰਦਰ ਬੈਂਸ, ਆਰੀਆ ਨਗਰ ਕਰਤਾਰਪੁਰ ਤੋਂ ਨਵੀਨ ਭਾਰਤੀ, ਅਸਿਸਟੈਂਟ ਹੈਲਥ ਅਫ਼ਸਰ ਡਾ.ਕਿ੍ਸ਼ਨ ਸ਼ਰਮਾ, ਪਾਸਟਰ ਗੌਰਵ ਮਸੀਹ, ਏ.ਐੱਚ.ਏ. ਡੀ.ਐੱਮ.ਸੀ. ਜਲੰਧਰ (ਸੋਸ਼ਲ ਵਰਕਰ) ਨੇਹਾ ਕੁਮਾਰੀ, ਸੋਸ਼ਲ ਵਰਕਰ ਇੰਦਰਪਾਲ ਸਿੰਘ, ਪਰਵੀਨ ਕੁਮਾਰ, ਇੰਦਰਜੀਤ ਸਿੰਘ ਧਾਮੀ ਅਤੇ ਅਵਤਾਰ ਸਿੰਘ ਦਾ ਸਨਮਾਨ ਕੀਤਾ ਗਿਆ¢ ਇਸ ਦੇ ਨਾਲ ਹੀ ਵਾਰਡ ਨੰਬਰ 33 ਤੋਂ ਵਾਰਡ ਚੈਂਪੀਅਨ ਵਿਨਰ ਅਤੇ ਵਿਲੇਜ ਚੈਂਪੀਅਨ ਵਿਨਰ (ਢੰਡੋਵਾਲ ਪੰਚਾਇਤ) ਬਲਾਕ ਸ਼ਾਹਕੋਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ (ਸੰਬੰਧਿਤ ਤਸਵੀਰਾਂ ਸਫ਼ਾ 7 'ਤੇ)