23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਗਣਤੰਤਰ ਦਿਵਸ ਮੌਕੇ ਮੇਅਰ ਵਲੋਂ ਸੰਵਿਧਾਨ ਚੌਕ ਦਾ ਉਦਘਾਟਨ

Ad Position 21
No active advertisement
ਸੰਵਿਧਾਨ ਚੌਕ ਦੇ ਉਦਘਾਟਨ ਮੌਕੇ ਮੇਅਰ ਵਨੀਤ ਧੀਰ ਤੇ ਨਾਲ ਬਲਬੀਰ ਸਿੰਘ ਬਿੱਟੂ, ਮਲਕੀਤ ਸਿੰਘ ਸੁਭਾਨਾ, ਅੰਮਿ੍ਤਪਾਲ ਸਿੰਘ, ਰਮੇਸ਼ ਚੌਹਕਾਂ, ਪਵਨ ਹੰਸ, ਅਜੇ ਚੋਪੜਾ, ਜਤਿਨ ਗੁਲਾਟੀ ਤੇ ਹੋਰ | ਤਸਵੀਰ: ਮੁਨੀਸ਼ <br/> 28-01-2026
ਜਲੰਧਰ, 27 ਜਨਵਰੀ (ਸ਼ਿਵ)-ਗਣਤੰਤਰ ਦਿਵਸ ਦੇ ਸ਼ੁੱਭ ਅਵਸਰ ਮੌਕੇ ਮੇਅਰ ਵਨੀਤ ਧੀਰ ਵੱਲੋਂ ਸੰਵਿਧਾਨ ਚੌਕ ਦਾ ਉਦਘਾਟਨ ਸ਼ਹਿਰੀਆਂ ਨੂੰ ਸਮਰਪਿਤ ਕੀਤਾ | ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਨਿਗਮ ਅਫ਼ਸਰ ਤੇ ਹੋਰ ਲੋਕ ਵੀ ਮੌਜੂਦ ਸਨ | ਬੀ. ਐਮ. ਸੀ. ਚੌਕ ਦੇ ਨਾਂਅ 'ਤੇ ਜਾਣਿਆ ਜਾਂਦਾ ਬਹੁਤ ਹੀ ਪ੍ਰਸਿੱਧ ਚÏਾਕ ਹੁਣ ਅੰਬੇਡਕਰ ਇਟਲੀਗਲ ਫੋਰਮ ਦੇ ਮਿਹਨਤ ਸਦਕਾ ਸੰਵਿਧਾਨ ਚÏਾਕ ਤੇ ਰੂਪ ਦੇ ਵਿਚ ਤਬਦੀਲ ਹੋਇਆ | ਇਹ ਉਪਰਾਲਾ ਅੰਬੇਡਕਰਾਈਟ ਲੀਗਲ ਫੋਰਮ ਅਤੇ ਸਮਾਜਿਕ ਇਨਸਾਫ਼ ਕÏਾਸਲ ਦੀਆਂ ਟੀਮਾਂ ਦੇ ਵੱਲੋਂ ਆਪਸੀ ਸਹਿਯੋਗ ਦੇ ਨਾਲ ਕੀਤਾ ਗਿਆ¢ ਅੰਬੇਡਕਰਾਈਟ ਲੀਗਲ ਫੋਰਮ ਦੇ ਪ੍ਰਧਾਨ ਐਡਵੋਕੇਟ ਪਿ੍ਤਪਾਲ ਸਿੰਘ ਵਲੋਂ ਮੇਅਰ ਵਨੀਤ ਧੀਰ ਦੀ ਸ਼ਲਾਘਾ ਕੀਤੀ ਗਈ | ਇਸ ਮÏਕੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਆਤਮ ਪ੍ਰਕਾਸ਼ ਸਿੰਘ ਬੱਬਲੂ, ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ, ਅੰਬੇਡਕਰਾਈਡ ਲੀਗਲ ਫੋਰਮ ਦੇ ਪ੍ਰਧਾਨ ਐਡਵੋਕੇਟ ਪਿ੍ਤਪਾਲ ਸਿੰਘ , ਜਨਰਲ ਸਕੱਤਰ ਰਾਜੂ ਅੰਬੇਡਕਰ ਐਡਵੋਕੇਟ ਮੋਹਨ ਲਾਲ ਫਲੋਰੀਆ, ਐਡਵੋਕੇਟ ਨਰਿੰਦਰ ਸਿੰਘ ਐਡਵੋਕੇਟ, ਅਦਿੱਤਿਆ ਜੈਨ ,ਐਡਵੋਕੇਟ ਰਜਿੰਦਰ ਪਾਲ ਬੋਪਾਰਾਏ, ਆਰ.ਕੇ. ਮਹਿਮੀ , ਐਡਵੋਕੇਟ ਮਧੂ ਰਚਨਾ, ਐਡਵੋਕੇਟ ਸੰਨ੍ਹੀ ਕੁਮਾਰ ਕÏਲ , ਐਡਵੋਕੇਟ ਰਾਜ ਕੁਮਾਰ, ਐਡਵੋਕੇਟ ਰਜਿੰਦਰ ਆਜ਼ਾਦ, ਐਡਵੋਕੇਟ ਕਰਨ ਖੁੱਲਰ ਐਡਵੋਕੇਟ, ਕੁਲਦੀਪ ਭੱਟੀ ਐਡਵੋਕੇਟ , ਅਮਰਿੰਦਰ ਥਿੰਦ, ਐਡਵੋਕੇਟ ਪ੍ਰਭਜੋਤ ਸਿੰਘ ਸਿੱਧੂ, ਐਡਵੋਕੇਟ ਵਿਜੇ ਬੱਧਣ ਅਤੇ ਸਮਾਜਿਕ ਇਨਸਾਫ਼ ਦੇ ਕੋਆਰਡੀਨੇਟਰ ਰਮੇਸ਼ ਚੌਹਕਾਂ, ਅਰੁਣ ਸੰਦਲ,ਅਨਿਲ ਹੰਸ ਲਲਿਤ ਅੰਬੇਡਕਰੀ, ਬਲਵੰਤ ਬਾਲਾ, ਵਿਜੇ ਯਾਦਵ , ਮਨੀਸ਼ ਯਾਦਵ, ਮਨੀ ਸਹੋਤਾ ਤੋਂ ਇਲਾਵਾ ਪਵਨ ਹੰਸ, ਅਜੇ ਚੋਪੜਾ ਤੇ ਹੋਰ ਲੋਕ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ 2 ਦੋਸ਼ੀ ਕਾਬੂ, ਇ ਕ ਦੀ ਭਾਲ ਜਾਰੀ ਅਗਲੀ ਖ਼ਬਰ ਪੰਜਾਬ ਸਰਕਾਰ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਕਰ ਰਹੀ ਲਗਾਤਾਰ ਉਪਰਾਲੇ- ਮਹਿੰਦਰ ਭਗਤ
Ad Position 24