24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਬਿਰਧ ਆਸ਼ਰਮ ਬੜਾ ਪਿੰਡ ਵਿਖੇ ਦਵਾਈਆਂ ਵੰਡੀਆਂ <br/>

Ad Position 21
No active advertisement
ਬਿਰਧ ਆਸ਼ਰਮ ਬੜਾ ਪਿੰਡ ਵਿਖੇ ਰੋਟਰੀ ਕਲੱਬ ਵਲੋਂ ਦਵਾਈਆਂ ਤੇ ਫਲ ਵੰਡਣ ਮੌਕੇ ਹਰਜੀਵਨ ਜੈਨ, ਜਸਵਿੰਦਰ ਸਿੰਘ ਸੂਰੀ, ਬਿਮਲ ਕੁਮਾਰ ਜੈਨ, ਰਣਜੀਤ ਸਿੰਘ ਤੇ ਹੋਰ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ <br/> 06-02-2026
ਗੁਰਾਇਆ, 5 ਫਰਵਰੀ (ਬਲਵਿੰਦਰ ਸਿੰਘ)- ਰੋਟਰੀ ਕਲੱਬ ਗੁਰਾਇਆ ਵਲੋਂ ਗੁਰੂ ਅਮਰਦਾਸ ਬਿਰਧ ਆਸ਼ਰਮ ਬੜਾ ਪਿੰਡ ਵਿਖੇ ਦਵਾਈਆਂ ਦਿੱਤੀਆਂ ਗਈਆਂ | ਇਹ ਦਵਾਈਆਂ ਹਰਜੀਵਨ ਜੈਨ ਪ੍ਰਧਾਨ ਰੋਟਰੀ ਕਲੱਬ ਗੁਰਾਇਆ ਦੇ ਜਨਮ ਦਿਨ ਮੌਕੇ ਦਿੱਤੀਆਂ ਗਈਆ | ਇਸ ਮੌਕੇ ਮਠਿਆਈ ਤੇ ਫਲ ਵੀ ਵੰਡੇ ਗਏ | ਬਿਰਧ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਿਆ ਗਿਆ | ਇਸ ਮੌਕੇ ਰੋਟੇਰੀਅਨ ਹਰਜੀਵਨ ਜੈਨ, ਰੋਟੇਰੀਅਨ ਜਸਵਿੰਦਰ ਸਿੰਘ ਸੂਰੀ, ਰੋਟੇਰੀਅਨ ਵਿਮਲ ਕੁਮਾਰ ਜੈਨ, ਰੋਟੇਰੀਅਨ ਰਣਜੀਤ ਸਿੰਘ ਤੇ ਸ਼ਕਤੀ ਜੋਸ਼ੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਭਤੀਜਾ ਰੰਧਾਵਾ ਦੇ ਸਟਾਫ਼ ਵਲੋਂ ਗੁਰਪਿੰਦਰ ਸਿੰਘ ਸਮਰਾ ਸਨਮਾਨਿਤ <br/> ਅਗਲੀ ਖ਼ਬਰ ਬਿਆਸ ਪਿੰਡ ਸਕੂਲ ਦੇ ਬੱਚਿਆਂ ਤੇ ਪ੍ਰਵਾਸੀ ਭਾਰਤੀਆਂ ਦਾ ਵਿਸ਼ੇਸ਼ ਸਨਮਾਨ <br/>
Ad Position 24