16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਵਿਅਕਤੀ ਵਲੋਂ ਰੇਲ ਗੱਡੀ ਅੱਗੇ ਆ ਕੇ ਜੀਵਨ ਲੀਲ੍ਹਾ ਖ਼ਤਮ

Ad Position 21
repet_subhas-goyals [Copy P29]
ਅਜੀਤ ਡੈਸਕ 06-03-2026
ਕਰਤਾਰਪੁਰ, 5 ਮਾਰਚ (ਜਨਕ ਰਾਜ ਗਿੱਲ)- ਅੱਜ ਸ਼ਾਮ ਕਰੀਬ 5 ਵਜੇ ਇਕ ਵਿਅਕਤੀ ਵਲੋਂ ਭੇਦਭਰੇ ਹਾਲਾਤ 'ਚ ਅੰਮਿ੍ਤਸਰ ਤੋਂ ਜਲੰਧਰ ਜਾਣ ਵਾਲੀ ਮੇਲ ਐਕਸਪੈ੍ਰਸ ਰੇਲ ਗੱਡੀ ਅੱਗੇ ਆ ਕੇ ਆਪਣੀ ਜੀਵਨ ਲੀਲ੍ਹਾ ਖਤਮ ਕੀਤੇ ਜਾਣ ਦਾ ਖੁਲਾਸਾ ਰੇਵਲੇ ਪੁਲਿਸ ਅਧਿਕਾਰੀ ਏ.ਐੱਸ.ਆਈ ਅਮਰੀਕ ਸਿੰਘ ਵਲੋਂ ਕੀਤਾ ਗਿਆ ਹੈ | ਪੁਲਿਸ ਅਧਿਕਾਰੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਿ੍ਤਕ ਅਸ਼ੋਕ ਕੁਮਾਰ ਪੁੱਤਰ ਮਾਖਾ ਰਾਮ ਵਾਸੀ ਪਿੰਡ ਕਾਹਲਵਾਂ ਉਮਰ ਕਰੀਬ 65 ਸਾਲ ਸ਼ਾਮ ਦੇ ਕਰੀਬ 5 ਵਜੇ ਕਰਤਾਰਪੁਰ ਦੇ ਰੇਲਵੇ ਸਟੇਸ਼ਨ 'ਤੇ ਆਇਆ ਜਿਸ ਵਲੋਂ ਆਪਣੀ ਐਕਟਿਵਾ ਸਟੇਸ਼ਨ ਦੇ ਬਾਹਰ ਖੜੀ ਕਰ ਦਿੱਤੀ ਤੇ ਉਸ ਵਲੋਂ ਅੰਮਿ੍ਤਸਰ ਤੋਂ ਜਲੰਧਰ ਜਾਣ ਵਾਲੀ ਮੇਲ ਐਕਸਪੈ੍ਰਸ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ, ਜਿੱਥੇ ਰੇਲਵੇ ਪੁਲਿਸ ਵਲੋਂ ਮਿ੍ਤਕ ਦੇ ਦਸਤਾਵੇਜਾਂ ਦੀ ਸ਼ਨਾਖਤ ਕਰਦੇ ਹੋਏ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਤੇ ਪਰਿਵਾਰਕ ਮੈਂਬਰਾਂ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਰੇਵਲੇ ਪੁਲਿਸ ਵਲੋਂ ਬੀ.ਐੱਨ.ਐਸ ਦੀ ਧਾਰਾ 194 ਦੇ ਤਹਿਤ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਮੁਲਤਵੀ ਹੁਣ ਅੱਜ ਹੋਵੇਗੀ ਚੋਣ <br/> ਅਗਲੀ ਖ਼ਬਰ ਮਕਾਨਾਂ ਵਾਸਤੇ ਸਰਕਾਰ ਦੀਆਂ ਆਈਆਂ ਗ੍ਰਾਂਟਾਂ ਦੀ ਲਿਸਟ ਜਾਰੀ ਕਰਨ ਦੀ ਮੰਗ
Ad Position 24