ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਤੇਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ

Ad Position 21
No active advertisement
ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਅ.ਬ.)-ਰਣਜੀਤ ਕੌਰ ਦੇ ਪਤੀ, ਬਰਜਿੰਦਰ ਸਿੰਘ ਤੇ ਸਰਵਜੀਤ ਕੌਰ ਦੇ ਪਿਤਾ, ਦਰਸ਼ਨ ਸਿੰਘ ਤੇ ਸ਼ਾਮ ਸੁੰਦਰ ਦੇ ਭਰਾ ਅਤੇ ਮਨਦੀਪ ਸਿੰਘ 'ਨਿੱਕੂ' ਦੇ ਸਹੁਰਾ ਤੇਜਿੰਦਰ ਸਿੰਘ, ਜੋ ਕਿ 5 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦਾ ਅੰਤਿਮ ਸੰਸਕਾਰ 7 ਮਾਰਚ ਦਿਨ ਐਤਵਾਰ ਨੂੰ 3 ਵਜੇ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕਰਤਾਰਪੁਰ 'ਚ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਨਾਲ ਹਲਕਾ ਕਰਤਾਰਪੁਰ 'ਚ ਖੁਸ਼ੀ ਦੀ ਲਹਿਰ-ਗ... ਅਗਲੀ ਖ਼ਬਰ ਸੰਗਤਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪਰਉਪਕਾਰ-ਸੰਤ ਬਾਬਾ ਨਿਹਾਲ ਸਿੰਘ <br/>
Ad Position 24
No active advertisement