ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 07-03-2026
ਕਰਤਾਰਪੁਰ, 6 ਮਾਰਚ (ਜਨਕ ਰਾਜ ਗਿੱਲ)-ਪਾਵਰਕਾਮ ਕਰਤਾਰਪੁਰ ਵਲੋਂ ਲੋੜੀਂਦੀ ਬਿਜਲੀ ਦੀ ਖਪਤ ਤੇ ਬਿਜਲੀ ਲਾਈਨ ਦੀ ਜ਼ਰੂਰੀ ਮੁਰੰਮਤ ਦੇ ਚਲਦਿਆਂ ਸ਼ਹਿਰ ਕਰਤਾਰਪੁਰ ਖੇਤਰ ਦੇ ਵੱਖ-ਵੱਖ ਮੁਹੱਲਿਆਂ 'ਚ ਕਰਤਾਰਪੁਰ ਜੀ. ਟੀ. ਰੋਡ ਮੁਹੱਲਾ ਆਰੀਆ ਨਗਰ, ਚੰਦਨ ਨਗਰ, ਸ਼ੇਖਵਾਂ ਵਾਲਾ ਖੂਹ, ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ ਤੇ ਟਾਹਲੀ ਸਾਹਿਬ ਰੋਡ ਦੇ ਖੇਤਰਾਂ 'ਚ ਬਿਜਲੀ ਦੀ ਸਪਲਾਈ 7 ਮਾਰਚ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਵਧੀਨ ਨਿਗਰਾਣ ਸਹਾਇਕ ਇੰਜੀ ਤੇ ਉਪ ਮੰਡਲ ਕਰਤਾਰਪੁਰ ਦੇ ਵਧੀਨ ਨਿਗਰਾਨ ਇੰਜੀ: ਵਿਨੈ ਸ਼ਰਮਾ ਵਲੋਂ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਭੋਗਪੁਰ ਦੀ ਚੇਅਰਪਰਸਨ ਨਿਯੁਕਤ ਕਰਨ 'ਤੇ ਬਿਮਲ ਮਡਾਰ ਦਾ ਕਾਹਨਪੁਰ ਵਿਖੇ ਸਵਾਗਤ ਅਗਲੀ ਖ਼ਬਰ ਸ਼ਰਾਬ ਲਾਇਸੈਂਸਾਂ ਨੂੰ ਨਵਿਆਉਣ ਦੀ ਨੀਤੀ ਨਾਲ ਕਾਰੋਬਾਰੀਆਂ ਨੂੰ ਹੋਵੇਗਾ ਫਾਇਦਾ-ਜਤਿੰਦਰ ਜੋਰਵਾਲ <br/>
Ad Position 24
No active advertisement