ਮਹਿਤਪੁਰ, 8 ਮਾਰਚ (ਲਖਵਿੰਦਰ ਸਿੰਘ)-ਪੱਲਣ ਤੇ ਮਹਿੰਦਰਾ (ਸੂਦ) ਬਰਾਦਰੀ ਦਾ ਸਾਲਾਨਾ ਜੋੜ ਮੇਲਾ 18 ਮਾਰਚ ਨੂੰ ਪਿੰਡ ਭੰਗਾਲਾਂ ਨੂਰਮਹਿਲ ਰੋਡ ਜਲੰਧਰ ਗੁਰਦੁਆਰਾ ਸਾਹਿਬ ਦੇ ਪਿੱਛੇ ਮਨਾਇਆ ਜਾ ਰਿਹਾ ਹੈ | ਝੰਡੇ ਦੀ ਰਸਮ 10 ਵਜੇ ਹੋਵੇਗੀ ਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ |