16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

72ਵੀਂ ਇੰਟਰ ਸਰਵਿਸਿਜ਼ ਹਾਕੀ ਚੈਂਪੀਅਨਸ਼ਿਪ ਜਲੰਧਰ ਵਿਖੇ ਸ਼ੁਰੂ

Ad Position 21
No active advertisement
ਅਜੀਤ ਡੈਸਕ 11-03-2026

ਜਲੰਧਰ, 10 ਮਾਰਚ (ਡਾ. ਜਤਿੰਦਰ ਸਾਬੀ)-72ਵੀਂ ਇੰਟਰ ਸਰਵਸਿਜ਼ ਹਾਕੀ ਚੈਂਪੀਅਨਸ਼ਿਪ ਜੋ ਆਰਮੀ ਸਪੋਰਟਸ ਕੰਟਰੋਲ ਬੋਰਡ ਦੀ ਅਗਵਾਈ ਹੇਠ 9 ਤੋਂ 13 ਮਾਰਚ ਤੱਕ ਕਰਵਾਈ ਜਾ ਰਹੀ ਹੈ ਤੇ ਵਾਜਰਾ ਹਾਕੀ ਐਸਟਰੋਟਰਫ ਸਟੇਡੀਅਮ ਆਰਮੀ ਹਾਕੀ ਨੇਡ ਜਲੰਧਰ ਕੈਂਟ ਵਿਖੇ ਸ਼ੁਰੂ ਹੋਈ | ਚੈਂਪੀਅਨਸ਼ਿਪ 'ਚ ਇੰਟਰ ਸਰਵਸਿਜ਼ ਦੀਆਂ ਸੈਨਾਵਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ ਤੇ ਟੂਰਨਾਮੈਂਟ 'ਚ 4 ਟੀਮਾਂ ਆਰਮੀ ਰੈੱਡ, ਆਰਮੀ ਗਰੀਨ, ਇੰਡੀਅਨ ਨੇਵੀ ਤੇ ਇੰਡੀਅਨ ਏਅਰ ਫੋਰਸ ਦੀਆਂ ਟੀਮਾਂ ਦੇ ਵੱਖ-ਵੱਖ ਗੇੜ ਦੇ ਮੁਕਾਬਲੇ ਕਰਵਾਏ ਜਾਣਗੇ | ਚੈਂਪੀਅਨਸ਼ਿਪ ਦਾ ਉਦਘਾਟਨ ਲੈਫਟੀਨੈਟ ਜਨਰਲ ਅਜੇ ਚਾਂਦਪੁਰੀਆ ਏ. ਵੀ. ਐਸ. ਐਮ. ਜੀ. ਓਸੀ ਵਾਜਰਾ ਕੋਰ ਨੇ ਕੀਤਾ | ਇਸ ਮੌਕੇ ਸੀਨੀਅਰ ਫੌਜੀ ਅਧਿਕਾਰੀ, ਸੈਨਿਕ, ਤਜਰਬੇਕਾਰ ਹਾਕੀ ਖਿਡਾਰੀ, ਪੰਜਾਬ ਸਰਕਾਰ ਤੇ ਭਾਰਤੀ ਹਾਕੀ ਭਾਈਚਾਰੇ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭੇਦਭਰੀ ਹਾਲਤ 'ਚ ਔਰਤ ਨੇ ਕੀਤੀ ਆਤਮ ਹੱਤਿਆ ਅਗਲੀ ਖ਼ਬਰ ਅਮਿਤ ਸ਼ਾਹ ਦੀ ਮੋਗਾ ਰੈਲੀ ਨੂੰ ਲੈ ਕੇ ਵਰਕਰਾਂ 'ਚ ਭਾਰੀ ਉਤਸ਼ਾਹ-ਬਿੱਟਾ <br/>
Ad Position 24