ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਰਾਮ ਨੌਮੀ ਦੇ ਤਿਉਹਾਰ ਮੌਕੇ ਆਦਮਪੁਰ 'ਚ ਸਜਾਈ ਸ਼ੋਭਾ ਯਾਤਰਾ

Ad Position 21
No active advertisement
ਅਜੀਤ ਡੈਸਕ 28-03-2026
ਆਦਮਪੁਰ, 27 ਮਾਰਚ (ਰਮਨ ਦਵੇਸਰ)-ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ਸਜਾਈ ਗਈ | ਇਹ ਸ਼ੋਭਾ ਯਾਤਰਾ ਆਦਮਪੁਰ ਦੇ ਸ਼ਿਵ ਮੰਦਰ ਅਲਾਵਲਪੁਰ ਰੋੜ ਤੋਂ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਸ਼ੁਰੂ ਹੋਈ | ਸ਼ੋਭਾ ਯਾਤਰਾ ਮੌਕੇ ਚੇਅਰਮੈਨ ਸੁਵਾਮੀ ਰਾਮ ਭਾਰਤੀ ਤੇ ਪ੍ਰਧਾਨ ਮੰਗਤ ਰਾਮ ਸ਼ਰਮਾਂ ਦੀ ਦੇਖ-ਰੇਖ ਵਿਚ ਸ਼ੁਰੂ ਹੋਈ | ਇਸ ਮੌਕੇ ਐਸ. ਡੀ. ਐਮ. ਆਦਮਪੁਰ ਲਾਲ ਵਿਸ਼ਵਾਸ ਬੈਂਸ ਵਿਸ਼ੇਸ਼ ਤੌਰ 'ਤੇ ਪਹੰੁਚੇ ਅਤੇ ਭਗਵਾਨ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਲਿਆ | ਸ਼ੋਭਾ ਯਾਤਰਾ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਘੰਟਾਘਰ, ਮੇਨ ਰੋੜ, ਕਾਲਰੀਆਂ ਮੁਹੱਲਾ, ਐਮ. ਈ. ਐਸ. ਰੋਡ, ਰੇਲਵੇ ਰੋਡ ਤੋਂ ਹੁੰਦੀ ਹੋਈ ਵਾਪਸ ਸ਼ਿਵ ਮੰਦਰ ਅਲਾਵਲਪੁਰ ਰੋਡ ਪਹੰੁਚੀ | ਇਸ ਦੌਰਾਨ ਸ਼ਰਧਾਲੂਆਂ ਨੇ ਰਸਤੇ ਵਿਚ ਕਈ ਤਰ੍ਹਾਂ ਦੇ ਖਾਣ-ਪੀਣ ਦੇ ਲੰਗਰ ਲਗਾਏ | ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਝਾਕੀਆਂ ਵੀ ਕੱਢੀਆਂ ਗਈਆਂ | ਇਸ ਮੌਕੇ ਸੰਜੀਵ ਸ਼ਰਮਾ, ਅਨੀਤਾ ਸ਼ਰਮਾ, ਅਮਰਜੀਤ ਸਿੰਘ, ਅਰੂਨਪਾਲ ਸਿੰਘ, ਪਵਨ ਕੁਮਾਰ ਟੀਨੂੰ, ਵਿਧਇਕ ਸੁਖਵਿੰਦਰ ਕੋਟਲੀ, ਪ੍ਰਧਾਨ ਦਰਸ਼ਨ ਸਿੰਘ ਕਰਵਲ, ਚਰਨਜੀਤ ਸਿੰਘ ਸ਼ੇਰੀ, ਵਰੂਣ ਚੋਡਾ, ਜਤਿੰਦਰ ਆਵਲ, ਜੋਗਿਦਰਪਾਲ, ਗੁਰਮੁੱਖ ਸਿੰਘ ਸੂਰੀ, ਸਤਪਾਲ ਬਜਾਜ਼, ਰਾਜਕੁਮਾਰ ਪਾਲ, ਮਨਮੋਹਨ ਸਿੰਘ ਬਾਬਾ, ਰਮਨ ਪੁਰੰਗ, ਸੱਜੇ ਗੁਪਤਾ, ਅਨਿਲ ਸ਼ਰਮਾ, ਵਿਪਨ ਉਪਲ, ਪਵਨ ਬਸੀ, ਸੁਦਾਮਾ ਜੀ, ਸ਼ਸ਼ੀਲ ਡੋਗਰਾ, ਅਰਵਿੰਦ ਪਰਾਸ਼ਰ, ਸੋਮਦਤ ਭਨੋਟ, ਕੁਲਦੀਪ ਦੁਗਲ, ਵਿਜੇ ਯਾਦਵ, ਬਲਬੀਰ ਗਿਰ, ਗੁਲਸ਼ਨ ਦਿਲਬਾਗੀ, ਜਗਮੋਹਨ ਸ਼ਰਮਾਂ, ਦਵਿੰਦਰ ਸਿੰਘ ਸੂਰੀ, ਵਿਸ਼ਾਲ ਵਰਮਾ, ਰਵੀ ਸ਼ੰਕਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੋ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਸਤਨਾਮ ਰਾਮ ਦੁਸਾਂਝ ਨੂੰ ਦੁਆਬਾ ਜ਼ੋਨ ਦਾ ਇੰਚਾਰਜ ਨਿਯੁਕਤ
Ad Position 24
No active advertisement