14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 02-04-2026
ਲੋਹੀਆਂ ਖਾਸ, 1 ਅਪ੍ਰੈਲ (ਪ.ਪ.ਰਾਹੀਂ)-ਜਲੰਧਰ ਪਬਲਿਕ ਸਕੂਲ, ਲੋਹੀਆਂ ਖਾਸ ਵਿੱਚ ਨਵੇਂ ਸੈਸ਼ਨ ਦÏਰਾਨ ਨਵੀਆਂ ਕਲਾਸਾਂ ਸ਼ੁਰੂ ਹੋਣ 'ਤੇ ਸ਼੍ਰੀ ਸੁਖਮਨੀ ਸਾਹਿਬ ਜੀ ਪਾਠ ਕਰਵਾਏ ਗਏ | ਜਿਸ ਵਿੱਚ ਪਰਮਪਿਤਾ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸਰਬਤ ਦੇ ਭਲੇ ਦੇ ਨਾਲ-ਨਾਲ ਸਕੂਲ ਦੇ ਵਾਧੇ ਤੇ ਵਿਕਾਸ ਅਤੇ ਵਧੀਆ ਕਾਰਗੁਜ਼ਾਰੀ ਲਈ ਅਰਦਾਸ ਕੀਤੀ ਗਈ | ਇਸ ਸਮਾਗਮ ਦÏਰਾਨ ਗੁ: ਸਿੰਘ ਸਭਾ ਲੋਹੀਆਂ ਦੇ ਗ੍ਰੰਥੀ ਭਾਈ ਅੰਮਿ੍ਤਪਾਲ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਜੀ ਵੱਲੋਂ ਅਰਦਾਸ ਉਪਰੰਤ ਦੇਗ ਪ੍ਰਸਾਦ ਤੇ ਲੱਡੂਆਂ ਦੇ ਲੰਗਰ ਵਰਤਾਏ ਗਏ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਸ਼ਬਦ ਕੀਰਤਨ ਰਾਹੀਂ ਹਾਜ਼ਰੀਨ ਨੂੰ ਨਿਹਾਲ ਕੀਤਾ ਗਿਆ | ¢ ਇਸ ਮÏਕੇ ਸਕੂਲ ਦੇ ਐੱਮ.ਡੀ ਸ. ਰਣਜੀਤ ਸਿੰਘ ਮਰੋਕ ਤੇ ਮੈਡਮ ਕੁਲਵਿੰਦਰ ਕÏਰ ਮਰੋਕ, ਐਡਵੋਕੇਟ ਸੁਖਵਿੰਦਰ ਸਿੰਘ ਮਰੋਕ ਤੇ ਐਡਵੋਕੇਟ ਨਵਜੋਤ ਕÏਰ ਮਰੋਕ, ਗੁਰਪਾਲ ਸਿੰਘ ਜੱਕੋਪੁਰ, ਪਿ੍ੰ: ਤਿਲਕ ਰਾਜ ਅਰੋੜਾ, ਪਿ੍ੰ: ਸਰਬਜੀਤ ਕÏਰ, ਮੈਡਮ ਗੁਰਮੀਤ ਕÏਰ, ਸੋਨਿਕਾ, ਤਜਿੰਦਰਜੀਤ ਕÏਰ, ਪਰਮਜੀਤ ਕÏਰ, ਅਮਨਦੀਪ ਕÏਰ ਢਿੱਲੋਂ, ਅਮਨਦੀਪ ਕÏਰ ਜੱਜ, ਪ੍ਰੀਤੀ, ਨੀਤੂ ਕੱਕੜ, ਮੀਨਾ ਸ਼ਰਮਾ, ਹਰਜੀਤ ਕÏਰ, ਸਵਿਤਾ ਸ਼ਰਮਾ, ਪੂਜਾ, ਰਣਜੀਤ ਕÏਰ, ਗੁਰਮੀਤ ਕÏਰ, ਕੋਮਲਪ੍ਰੀਤ ਕÏਰ, ਕੁਲਦੀਪ ਕÏਰ, ਕੁਲਵਿੰਦਰ ਕÏਰ, ਕਿਰਨਦੀਪ ਕÏਰ, ਪ੍ਰਭਜੀਤ ਕÏਰ, ਸੁਨੈਨਾ, ਐਸ਼ਲੀਨ ਕÏਰ, ਮਨਜੋਤ ਕÏਰ, ਜਸਵਿੰਦਰ ਕÏਰ, ਰੇਖਾ, ਅਰਚਨਾ , ਨਰਿੰਦਰ ਕÏਰ , ਹਰਜਿੰਦਰ ਸਿੰਘ, ਸਤਵਿੰਦਰ ਜੀਤ, ਸਾਜਨ, ਜਸਪਾਲ, ਸਰਬਜੀਤ ਸਿੰਘ ਸਮੇਤ ਸਮੂਹ ਸਟਾਫ ਮੈਂਬਰ, ਡਰਾਈਵਰ ਅਤੇ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ¢ |
Ad Position 22
No active advertisement
ਪਿਛਲੀ ਖ਼ਬਰ ਐਕਸ਼ਨ ਕਮੇਟੀ ਨੇ 'ਲੋਹੀਆਂ ਪੁਲਿਸ' ਵਿਰੁੱਧ ਸਾਰਾ ਦਿਨ ਲਗਾਇਆ ਧਰਨਾ ਅਗਲੀ ਖ਼ਬਰ ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਨੇ ਦਿੱਲੀ ਹਾਰਸ ਸ਼ੋਅ ਮੁਕਾਬਲੇ 'ਚੋਂ ਕਾਂਸੀ ਦਾ ਤਗਮਾ ਜਿੱਤਿਆ <br/>
Ad Position 24