ਫਿਲੌਰ ਦੇ ਕਲਸੀ ਨਗਰ ਦਾ ਉਜਾੜਾ ਰੋਕਣ ਲਈ ਪੁੱਜੇ ਵਿਧਾਇਕ ਵਿਕਰਮਜੀਤ ਚੌਧਰੀ, ਬਲਦੇਵ ਸਿੰਘ ਖਹਿਰਾ, ਅਵਿਨਾਸ਼ ਚੰਦਰ ਕਲੇਰ, ਜਰਨੈਲ ਫਿਲੌਰ, ਅੰਮਿ੍ਤਪਾਲ ਭੋਂਸਲੇ ਅਤੇ ਹੋਰ ਆਗੂ
ਮੁਹੱਲਾ ਵਾਸੀਆਂ ਨਾਲ ਬੇਠੈ ਦਲਿਤ ਆਗੂ ਅੰਮਿ੍ਤਪਾਲ ਭੋਂਸਲੇ ਅਤੇ ਮੰਚ ਦੇ ਆਗੂ ਜਰਨੈਲ ਫਿਲੌਰ |
<br/>
ਕਲਸੀ ਨਗਰ 'ਚ ਪੁੱਜ ਕੇ ਲੋਕਾਂ 'ਚ ਬੈਠੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ (ਸੱਜੇ) ਸੰਬੋਧਨ ਕਰਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ | ਤਸਵੀਰਾਂ:ਗੈਰੀ ਫਿਲੌਰ
<br/>
05-04-2026
ਲੀਡਰਾਂ ਦੀ ਆਮਦ ਬਣੀ ਚਰਚਾ ਦਾ ਵਿਸ਼ਾ
ਜ਼ਿਕਰਯੋਗ ਹੈ ਕਿ ਜਦ ਤੋਂ ਕਲਸੀ ਨਗਰ ਨੂੰ ਖਾਲੀ ਕਰਨ ਦੇ ਹੁਕਮ ਆਏ ਹਨ ਤਦ ਤੋਂ ਹੀ ਉੱਥੇ ਲਗਾਤਾਰ ਲੀਡਰ ਕਤਾਰਾਂ ਵਿਚ ਪਹੁੰਚ ਰਹੇ ਹਨ ਤੇ ਸਥਾਨਕ ਲੋਕਾਂ ਨੂੰ ਭਰੋਸਾ ਦੇ ਰਹੇ ਹਨ ਕਿ ਉਨ੍ਹਾਂ ਦੇ ਘਰ ਅਤੇ ਦੁਕਾਨਾਂ ਢਹਿ-ਢੇਰੀ ਨਹੀ ਹੋਣ ਦੇਣਗੇ |ਲੀਡਰਾਂ ਦੀ ਇਸ ਆਮਦ ਨਾਲ ਇਲਾਕੇ ਅੰਦਰ ਇੱਕ ਵੱਖਰੀ ਚਰਚਾ ਵੀ ਛਿੜੀ ਹੈ ਕਿ ਕਤਾਰਾਂ ਵਿਚ ਪੁੱਜ ਰਹੇ ਲੀਡਰ ਸੱਚ ਵਿਚ ਹੀ ਲੋਕਾਂ ਦੇ ਹਮਦਰਦ ਹਨ ਜਾਂ 2027 ਦੀਆ ਚੋਣਾਂ ਦਾ ਲਾਹਾ ਲੈਣ ਲਈ ਇੱਥੇ ਪੁੱਜ ਰਹੇ ਹਨ | ਤੇ ਹੁਣ ਦੇਖਣ ਵਾਲੀ ਗੱਲ ਹੈ ਕੀ ਇਹ ਸਾਰੇ ਲੀਡਰ ਕਲਸੀ ਨਗਰ ਦੇ ਲੋਕਾਂ ਦਾ ਉਜਾੜਾਂ ਰੋਕਣ ਵਿਚ ਕਾਮਯਾਬ ਹੋ ਪਾਉਂਦੇ ਹਨ ਜਾ ਨਹੀ |