17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

12, 13 ਅਪ੍ਰੈਲ ਨੂੰ ਭਾਜਪਾ ਲਗਾਏਗੀ ਸਿਖਲਾਈ ਕੈਂਪ

Ad Position 21
No active advertisement
ਅਜੀਤ ਡੈਸਕ 09-04-2026
ਜਲੰਧਰ, 8 ਅਪ੍ਰੈਲ (ਸ਼ਿਵ)- ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਭਰ 'ਚ ਚਲਾਏ ਜਾ ਰਹੇ ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਕੈਂਪਾਂ ਦੀ ਲੜੀ ਤਹਿਤ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ 11 ਅਪ੍ਰੈਲ ਸ਼ਨੀਵਾਰ ਅਤੇ 12 ਅਪ੍ਰੈਲ ਐਤਵਾਰ ਨੂੰ ਪੱਛਮੀ, ਕੈਂਟ ਅਤੇ ਕੇਂਦਰੀ ਵਿਧਾਨ ਸਭਾ ਹਲਕਿਆਂ ਵਿੱਚ ਸਿਖਲਾਈ ਕੈਂਪ ਲਗਾਏਗੀ, ਜਿਸ ਵਿੱਚ ਕੇਂਦਰੀ ਵਿਧਾਨ ਸਭਾ ਦਾ ਸਿਖਲਾਈ ਕੈਂਪ ਸਥਾਨਕ ਸਾਈਾ ਦਾਸ ਸਕੂਲ, ਪਟੇਲ ਚÏਕ, ਕੈਂਟ ਵਿਧਾਨ ਸਭਾ ਸਿਖਲਾਈ ਕੈਂਪ ਪ੍ਰਕਾਸ਼ਵਤੀ ਸਰਵਹਿਤਕਾਰੀ ਸਕੂਲ, ਮਿੱਠਾਪੁਰ ਅਤੇ ਪੱਛਮੀ ਵਿਧਾਨ ਸਭਾ ਹਲਕਾ ਸਿਖਲਾਈ ਕੈਂਪ ਸ਼ਿਵ ਗੈਸਟ ਹਾਊਸ, ਰਾਜਾ ਗਾਰਡਨ ਵਿਖੇ ਆਯੋਜਿਤ ਕੀਤਾ ਜਾਵੇਗਾ¢ ਇਹ ਸਿਖਲਾਈ ਕੈਂਪ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਲਗਾਏ ਜਾ ਰਹੇ ਹਨ¢ ਇਨ੍ਹਾਂ ਤਿੰਨਾਂ ਕੈਂਪਾਂ ਦੀ ਤਿਆਰੀ ਲਈ ਪੱਛਮੀ ਵਿਧਾਨ ਸਭਾ ਦੀ ਮੀਟਿੰਗ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਦਫ਼ਤਰ ਵਿਖੇ ਹੋਈ, ਕੈਂਟ ਵਿਧਾਨ ਸਭਾ ਦੀ ਮੀਟਿੰਗ ਕÏਾਸਲਰ ਕੰਵਰ ਸਰਤਾਜ ਦੇ ਘਰ ਅਤੇ ਕੇਂਦਰੀ ਵਿਧਾਨ ਸਭਾ ਦੀ ਮੀਟਿੰਗ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਹੋਈ¢
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ-ਅਰਵਿੰਦਰ ਸਿੰਘ <br/> ਅਗਲੀ ਖ਼ਬਰ ਪ੍ਰਵਾਸੀ ਮਜ਼ਦੂਰਾਂ ਨੂੰ 5 ਕਿੱਲੋ ਵਾਲੇ ਸਿਲੰਡਰ ਉਪਲਬਧ ਕਰਵਾਏ
Ad Position 24