ਸ਼ਾਹਕੋਟ, 8 ਅਪ੍ਰੈਲ (ਬਾਂਸਲ)- ਫੋਟੋਗ੍ਰਾਫਰ ਯੂਨੀਅਨ ਸ਼ਾਹਕੋਟ ਦੀ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਰੂਪਰਾ ਦੀ ਪ੍ਰਧਾਨਗੀ ਹੇਠ ਕੀਤੀ ਗਈ ¢ ਇਸ ਮੀਟਿੰਗ 'ਚ ਪਿਛਲੇ ਸਾਲ ਦਾ ਲੇਖਾ ਜੋਖਾ ਅਤੇ ਹੋਰ ਵਿਚਾਰ ਵਟਾਂਦਰਾ ਕੀਤਾ ਗਿਆ ¢ ਉਪਰੰਤ ਅਗਲੇ ਸਾਲ ਲਈ ਚੋਣ ਕੀਤੀ ਗਈ, ਜਿਸ ਵਿਚ ਸਰਬਸੰਮਤੀ ਨਾਲ ਹਰਜਿੰਦਰ ਸਿੰਘ ਰੂਪਰਾ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ¢ ਇਸ ਮÏਕੇ ਚੇਅਰਮੈਨ ਸ਼ਤੀਸ ਕੁਮਾਰ, ਵਾਈਸ ਪ੍ਰਧਾਨ ਇੰਦਰਜੀਤ ਸਿੰਘ, ਸੈਕਟਰੀ ਗੁਰਮੀਤ ਸਿੰਘ, ਖਜ਼ਾਨਚੀ ਗੁਰਜੀਤ ਸਿੰਘ ਖੋਖਰ, ਰਜਿੰਦਰ ਸਿੰਘ ਬਾਜਵਾ, ਨਿਤਿਨ ਸ਼ਰਮਾ, ਕੁਲਬੀਰ ਸਿੰਘ, ਗਿਆਨ ਸਿੰਘ, ਤਰਲੋਚਨ ਸਿੰਘ, ਗÏਰਵ ਅਰੋੜਾ, ਸੁਰਜੀਤ ਸਿੰਘ, ਮਨਜੀਤ ਸਿੰਘ, ਮੁਖਤਿਆਰ ਸਿੰਘ, ਮਨਦੀਪ ਸਿੰਘ ਮਰੋਕ, ਜਸਵਿੰਦਰ ਹੰਸ, ਲਵਪ੍ਰੀਤ, ਵਿਸ਼ਾਲ ਸੂਦ, ਰਾਮ ਲੁਭਾਇਆ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ¢