19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਕੁਲਵਿੰਦਰ ਰਾਮ ਬਣੇ ਇੰਸਪੈਕਟਰ

Ad Position 21
No active advertisement
ਅਜੀਤ ਡੈਸਕ 10-04-2026
ਦੁਸਾਂਝ ਕਲਾਂ, 9 ਅਪ੍ਰੈਲ (ਰਾਮ ਪ੍ਰਕਾਸ਼ ਟੋਨੀ)-ਕਰੀਬੀ ਪਿੰਡ ਚੱਕ ਦੇਸ਼ ਰਾਜ ਦੇ ਕੁਲਵਿੰਦਰ ਰਾਮ ਜੋ ਕਿ ਪੁਲਿਸ ਥਾਣਾ ਬਿਲਗਾ ਵਿਖੇ ਅਡੀਸਨਲ ਐਸ. ਐਚ. ਓ. ਤਨਾਇਤ ਸਨ | ਕੁਲਵਿੰਦਰ ਰਾਮ ਪਦ ਉੱਨਤ ਹੋ ਕੇ ਇੰਸਪੈਕਟਰ ਬਣ ਗਏ ਹਨ | ਉਨ੍ਹਾਂ ਨੂੰ ਪਦ ਉੱਨਤ ਹੋਣ 'ਤੇ ਡੀ. ਐਸ. ਪੀ. ਫਿਲÏਰ ਭਾਰਤ ਮਸੀਹ ਤੇ ਐਸ. ਐਚ. ਓ. ਬਿਲਗਾ ਗੁਰਸ਼ਰਨ ਸਿੰਘ ਵਲੋਂ ਮੋਢੇ 'ਤੇ ਸਟਾਰ ਲਗਾ ਕੇ ਮੁਬਾਰਕਾਂ ਦਿੱਤੀ ਗਈਆਂ | ਕੁਲਵਿੰਦਰ ਰਾਮ ਅੱਪਰਾ ਦੀ ਪੁਲਿਸ ਚÏਕੀ ਵਿਚ ਵੀ ਆਪਣੀ ਸੇਵਾਵਾਂ ਦੇ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਨੰਗਲ ਅੰਬੀਆਂ 'ਚ ਸਾਲਾਨਾ ਛਿੰਝ ਮੇਲਾ 20 ਨੂੰ ਅਗਲੀ ਖ਼ਬਰ ਬੁਲੰਦਪੁਰੀ ਸਾਹਿਬ ਵਿਖੇ 13 ਨੂੰ ਹੋਵੇਗਾ ਅੰਮਿ੍ਤ ਸੰਚਾਰ
Ad Position 24