ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਵਿਜੇ ਸਾਂਪਲਾ ਨੇ ਸੁਸ਼ੀਲ ਰਿੰਕੂ ਦੇ ਮਾਤਾ ਦਾ ਹਾਲ ਚਾਲ ਪੁੱਛਿਆ

Ad Position 21
No active advertisement
ਅਜੀਤ ਡੈਸਕ 13-04-2026
ਜਲੰਧਰ, 12 ਅਪ੍ਰੈਲ (ਸ਼ਿਵ)-ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਐਸ. ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਨੇ ਸੁਸ਼ੀਲ ਰਿੰਕੂ ਦੀ ਮਾਂ ਪੁਸ਼ਪਾ ਦੇਵੀ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਦਾ ਦÏਰਾ ਕੀਤਾ | ਉਨ੍ਹਾਂ ਸੁਸ਼ੀਲ ਰਿੰਕੂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਸਿਹਤ ਬਾਰੇ ਹਾਲ-ਚਾਲ ਪੁੱਛਿਆ | ਇਸ ਮÏਕੇ ਮਨਦੀਪ ਬਖਸ਼ੀ, ਪ੍ਰਦੀਪ ਖੁੱਲਰ, ਅਭੀ ਲੋਚ, ਚੰਦਨ ਸਹਿਦੇਵ, ਮਨੀਸ਼ ਬਾਲ, ਓਮ ਪ੍ਰਕਾਸ਼, ਜੋਗਿੰਦਰ ਪਾਲ ਬੱਬੀ, ਤਰਸੇਮ ਥਾਪਾ, ਰਮੇਸ਼ ਸ਼ਰਮਾ, ਦੀਪਕ ਮਖੀਜਾ ਤੇ ਰਾਜਨ ਘਈ ਵੀ ਮÏਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਰਾਗੀ ਭਾਈ ਅਵਤਾਰ ਸਿੰਘ ਦਿੱਲੀ ਵਾਲਿਆਂ ਦੇ 100ਵੇਂ ਜਨਮ ਦਿਨ 'ਤੇ ਸੈਮੀਨਾਰ ਅਗਲੀ ਖ਼ਬਰ ਨਾਨਕ ਪਿੰਡੀ ਦੇ ਗੰਦੇ ਪਾਣੀ ਵਾਲਾ ਪੁਲ ਛੇਤੀ ਬਣਾਉਣ ਦੀ ਮੰਗ
Ad Position 24
No active advertisement