04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਬਾਬਾ ਸਾਹਿਬ ਦੇ ਬੁੱਤ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਜਲੰਧਰ, 13 ਅਪ੍ਰੈਲ (ਸ਼ੈਲੀ)-ਭਾਰਤੀ ਜਨਤਾ ਪਾਰਟੀ ਐਸ. ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਵਿਪਨ ਸੱਭਰਵਾਲ ਦੀ ਪ੍ਰਧਾਨਗੀ ਹੇਠ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ 135ਵੇਂ ਜਨਮ ਦਿਨ ਮੌਕੇੇ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਜਲੰਧਰ ਵਿਚ ਸਥਾਪਿਤ ਬਾਬਾ ਸਾਹਿਬ ਦੇ ਬੁੱਤ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰਾਂ ਨੇ ਬਾਬਾ ਸਾਹਿਬ ਦੇ ਬੁੱਤ 'ਤੇ ਫੁੱਲਮਾਲਾਵਾਂ ਭੇਟ ਕਰਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਸੰਤ ਅਸ਼ੋਕ ਲੰਕੇਸ਼, ਮਨੋਰੰਜਨ ਕਾਲੀਆ, ਸਰਵਜੀਤ ਸਿੰਘ ਮੱਕੜ, ਅਸ਼ੋਕ ਭੀਲ, ਚਰਨ ਦਾਸ ਸੱਭਰਵਾਲ, ਰਾਜੀਵ ਗੋਰਾ, ਜਤਿੰਦਰ ਨਿੱਕਾ, ਰਿੰਕੂ ਖੋਸਲਾ, ਹੰਸ ਰਾਜ ਨਾਹਰ, ਗੌਰਵ ਕਲਿਆਣ, ਸੰਦੀਪ ਲੱਕੀ, ਰਿਸ਼ੀ ਸੋਂਧੀ, ਬਾਬੂ ਯਾਦਵ, ਗੁਲਜਾਰ, ਐਸ. ਬੌਬੀ ਸੋਢੀ, ਵਿਜੇ ਅਟਵਾਲ, ਅਜੂ ਸੱਭਰਵਾਲ, ਵਿੱਕੀ ਖੋਸਲਾ, ਅਭੀ ਸੱਭਰਵਾਲ, ਗੌਰਵ ਜੀ. ਕੇ., ਵਿਨੈ ਕੁਮਾਰ, ਅਰਜੁਨ ਬੱਤਰਾ, ਮੰਗਾ ਸੱਭਰਵਾਲ, ਵਰਿੰਦਰ ਨਾਹਰ, ਸੰਨੀ ਹੰਸ, ਰਵੀ ਦਾਨਵ, ਰਮੇਸ਼ ਟਾਂਕ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ 'ਚ ਮਨਾਇਆ ਵਿਸਾਖੀ ਦਾ ਤਿਉਹਾਰ ਅਗਲੀ ਖ਼ਬਰ ਆਪੀ ਚੈਰੀਟੇਬਲ ਹਸਪਤਾਲ ਨੇ ਲਗਾਇਆ ਮੱਲੀਆਂ 'ਚ ਸਿਹਤ ਜਾਂਚ ਕੈਂਪ
Ad Position 24