08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮਹਿਤਪੁਰ 'ਚ ਭਗਵਾਨ ਪਰਸ਼ੂਰਾਮ ਜੈਅੰਤੀ ਧੂਮਧਾਮ ਨਾਲ ਮਨਾਈ <br/>

Ad Position 21
No active advertisement
ਅਜੀਤ ਡੈਸਕ 22-04-2026
ਮਹਿਤਪੁਰ, 21 ਅਪ੍ਰੈਲ (ਲਖਵਿੰਦਰ ਸਿੰਘ)-ਪਿਛਲੇ ਦਿਨੀਂ ਪ੍ਰਾਚੀਨ ਸ਼ਿਵ ਮੰਦਿਰ ਮਹਿਤਪੁਰ ਵਿਖੇ ਭਗਵਾਨ ਪਰਸ਼ੂ ਰਾਮ ਜੈਅੰਤੀ ਬੜੀ ਹੀ ਧੂਮ ਧਾਮ ਨਾਲ ਮਨਾਈ ਗਈ | ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਦਾ ਗੁਣਗਾਣ ਕੀਤਾ ਗਿਆ | ਇਸ ਮੌਕੇ ਭਾਰੀ ਗਿਣਤੀ'ਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਪ੍ਰਧਾਨ ਅਸ਼ੋਕ ਸੂਦ, ਵਿਨੋਦ ਸ਼ਰਮਾ, ਪ੍ਰਧਾਨ ਰਾਜਕੁਮਾਰ ਜੱਗਾ, ਅਸ਼ਵਨੀ ਸ਼ਰਮਾ, ਡਾਕਟਰ ਪ੍ਰਦੀਪ ਮਹਿਤਾ,ਰਵਿੰਦਰ ਦੂਬੇ, ਰਾਮਾ ਭੰਡਾਰੀ ਪ੍ਰਦੀਪ ਤਿਵਾੜੀ, ਪੰਡਿਤ ਦੇਵ ਨਰਾਇਣ, ਹੇਮੰਤ ਸ਼ਰਮਾ, ਯੋਗੇਸ ਸ਼ਰਮਾ ਬਰਜੇਸ ਮਹਿਤਾ, ਅਮਨ ਅਰੋੜਾ, ਵਿਨੋਦ ਬਠਲਾ, ਬੱਲੀ ਮਹਿਤਾ, ਵਿਨੋਦ ਵਰਮਾ, ਭੂਸਣ ਅਰੋੜਾ, ਮਹਿੰਦਰ ਸੂਦ, ਰਜਿੰਦਰ ਸੇਖੜੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਤਪੁਰ 'ਚ ਨਗਰ ਪੰਚਾਇਤ ਦੀਆਂ ਚੋਣਾਂ ਦਾ ਵੱਜਿਆ ਬਿਗਲ <br/> ਅਗਲੀ ਖ਼ਬਰ ਪੰਜਾਬ ਸਰਕਾਰ ਕਣਕ ਦਾ ਇਕ-ਇਕ ਦਾਣਾ ਮੰਡੀਆਂ 'ਚੋਂ ਖਰੀਦਣ ਲਈ ਵਚਨਬੱਧ-ਵਿਧਾਇਕ ਬਲਕਾਰ ਸਿੰਘ <br/>
Ad Position 24