ਨਿਤਿਨ ਕੋਹਲੀ ਵਲੋਂ ਲਾਜਪਤ ਨਗਰ 'ਚ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ <br/>
ਸਨਿਚਰਵਾਰ ਨੂੰ ਲਾਜਪਤ ਨਗਰ 'ਚ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕਰਨ ਪੁੱਜੇ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੂੰ ਗੁਲਦਸਤਾ ਦੇ ਕੇ ਸਵਾਗਤ ਕਰਦੇ ਹੋਏ ਗੋਲਡੀ ਮਰਵਾਹਾ, ਧੀਰਜ ਸੇਠ, ਅਜੈ ਚੋਪੜਾ, ਵਿੱਕੀ ਤੁਲਸੀ, ਮਨੀਸ਼ ਸ਼ਰਮਾ ਅਤੇ ਇਲਾਕਾ ਵਾਸੀ | ਤਸਵੀਰ-ਮੁਨੀਸ਼ |
<br/>
03-05-2026