24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਇੰਡੀਅਨ ਅਥਲੈਟਿਕ ਸੀਰੀਜ ਦੇ ਹੈਮਰ ਥਰੋ ਦੇ ਮੁਕਾਬਲੇ 'ਚੋਂ ਦਮਨਜੀਤ ਮਾਨ ਚੈਂਪੀਅਨ ਬਣੇ <br/>

Ad Position 21
No active advertisement
ਅਜੀਤ ਡੈਸਕ 18-05-2026
ਜਲੰਧਰ, 17 ਮਈ (ਡਾ.ਜਤਿੰਦਰ ਸਾਬੀ) - ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਇੰਡੀਅਨ ਅਥਲੈਟਿਕਸ ਸੀਰੀਜ ਜੋ ਵਾਰ ਹੀਰੋ ਸਟੇਡੀਅਮ ਸੰਗਰੂਰ ਵਿਖੇ ਕਰਵਾਈ ਗਈ | ਇਸ ਦੇ ਮਰਦਾਂ ਦੇ ਹੈਮਰ ਥਰੋ ਦੇ ਮੁਕਾਬਲੇ 'ਚੋਂ ਦਮਨਜੀਤ ਸਿੰਘ (ਰਿਲਾਇੰਸ) ਨੇ 68.37 ਮੀਟਰ ਨਾਲ ਸੋਨ ਤਗਮਾਂ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੇਂਟਰ ਐਂਡ ਆਰਟਿਸਟ ਐਸੋਸੀਏਸ਼ਨ ਵਲੋਂ ਵਾਲ ਪੇਂਟਿੰਗ ਕੰਮ ਦੇ ਰੇਟ ਵਧਾਉਣ ਦੀ ਮੰਗ ਕਿਹਾ, 25 ਸਾਲਾਂ ਤੋਂ ਰੇਟ ਨਾ ਵਧਣ... ਅਗਲੀ ਖ਼ਬਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਸਰਕਾਰ ਖ਼ਿਲਾਫ਼ ਤਿੱਖੇ ਤੇ ਲਗਾਤਾਰ ਸੰਘਰਸ਼ ਦਾ ਐਲਾਨ <br/>
Ad Position 24