16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 19-05-2026
ਗੁਰਾਇਆ, 18 ਮਈ (ਬਲਵਿੰਦਰ ਸਿੰਘ)- ਚੰਨ ਗੁਰਾਇਆ ਵਾਲਾ ਉਰਫ਼ ਭੁੱਲਾ ਰਾਮ ਚੰਨ ਜਿਸ ਨੇ ਪੰਜਾਬੀ ਮਾਂ ਬੋਲੀ ਦੀ ਵੱਡੀ ਸੇਵਾ ਕੀਤੀ ਹੈ | ਉਨ੍ਹਾਂ ਧਾਰਮਿਕ ਸਾਕੇ ਲਿਖ ਕੇ ਧਾਰਮਿਕ ਸੰਗੀਤ ਵਿਚ ਵੱਡਾ ਯੋਗਦਾਨ ਪਾਇਆ ਹੈ, ਦੀ ਮੌਤ ਨਾਲ ਸੰਗੀਤ ਜਗਤ 'ਚ ਵੱਡਾ ਘਾਟਾ ਪਿਆ ਹੈ | ਇਹ ਸ਼ਬਦ ਅਮਰਜੀਤ ਸਿੰਘ ਢੇਸੀ ਸੀਨੀਅਰ ਅਕਾਲੀ ਆਗੂ ਨੇ ਕਹੇ | ਉਨ੍ਹਾਂ ਕਿਹਾ ਕਿ ਚੰਨ ਗੁਰਾਇਆ ਵਾਲਾ ਦੇ ਸ਼ਹੀਦੀ ਸਾਕੇ ਤੇ ਹੋਰ ਧਾਰਮਿਕ ਗੀਤ ਅੱਜ ਵੀ ਬਹੁਤ ਹੀ ਸਤਿਕਾਰ ਨਾਲ ਸੁਣੇ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਗੀਤਾ ਭਵਨ 'ਚ ਨਵੇਂ ਬਣਾਏ ਗਏ ਦਫ਼ਤਰ ਦਾ ਉਦਘਾਟਨ <br/> ਅਗਲੀ ਖ਼ਬਰ ਜੂਨ 'ਚ 5 ਦਿਨ ਬੰਦ ਰਹੇਗੀ ਭਗਤ ਸਿੰਘ ਚੌਕ ਦੀ ਸੈਨੀਟੇਸ਼ਨ ਮਾਰਕੀਟ <br/>
Ad Position 24