08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅÏਰਤ ਵਲੋਂ ਦੋ ਅਣਪਛਾਤੇ ਨÏਜਵਾਨਾਂ ਤੇ ਘਰ 'ਚ ਜ਼ਬਰੀ ਦਾਖਲ ਹੋ ਕੇ ਧਮਕਾਉਣ ਦੇ ਲਗਾਏ ਦੋਸ਼ <br/>

Ad Position 21
No active advertisement
ਅਣਪਛਾਤੇ ਨÏਜਵਾਨਾਂ ਦੀ ਘਰ ਤੋਂ ਬਾਹਰ ਜਾਣ ਸਮੇਂ ਦੀ ਤਸਵੀਰ¢ ਤਸਵੀਰ- ਹੁਸਨ ਲਾਲ <br/> 20-05-2026
ਕਿਸ਼ਨਗੜ੍ਹ 19 ਮਈ (ਹੁਸਨ ਲਾਲ) ਪੁਲਿਸ ਚÏਾਕੀ ਅਲਾਵਲਪੁਰ ਅਧੀਨ ਪੈਂਦੇ ਪਿੰਡ ਦÏਲਤਪੁਰ ਦੀ ਇਕ ਅÏਰਤ ਨੇ ਦੋ ਅਣਪਛਾਤੇ ਹਥਿਆਰਬੰਦ ਨÏਜਵਾਨਾਂ ਵੱਲੋਂ ਜਬਰੀ ਘਰ 'ਚ ਦਾਖਲ ਹੋ ਕੇ ਡਰਾਉਣ ਧਮਕਾਉਣ ਦੇ ਦੋਸ਼ ਲਗਾਏ ਹਨ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅÏਰਤ ਬਬਲੀ ਪਤਨੀ ਸੁਖਦੇਵ ਸਿੰਘ ਨਿਵਾਸੀ ਦÏਲਤਪੁਰ ਨੇ ਦੱਸਿਆ ਕਿ ਮਿਤੀ 24.4.26 ਨੂੰ ਕਰੀਬ ਸ਼ਾਮ 7:30 ਵਜੇ ਜਦੋਂ ਘਰ 'ਚ ਇਕੱਲੀ ਸੀ ਤਾਂ 2 ਨਕਾਬਪੋਸ਼ ਅਣਪਛਾਤੇ ਨÏਜਵਾਨ ਜਿਨਾਂ ਦੇ ਹੱਥ ਵਿੱਚ ਡੰਡੇ ਫੜੇ ਹੋਏ ਸਨ ਘਰ ਅੰਦਰ ਦਾਖਲ ਹੁੰਦੇ ਹਨ ਅਤੇ ਉਨ੍ਹਾਂ ਮੇਰੇ ਕੋਲੋਂ ਮੇਰੇ ਲੜਕੇ ਮਨਦੀਪ ਸਿੰਘ ਅਤੇ ਜਤਿੰਦਰ ਸਿੰਘ ਬਾਰੇ ਪੁੱਛ ਗਿੱਛ ਕੀਤੀ ਤੇ ਕਿਹਾ ਕਿ ਉਹ ਕਿੱਥੇ ਹਨ ਤਾਂ ਉਸ ਨੇ ਕਿਹਾ ਕਿ ਉਹ ਤਾਂ ਵਿਦੇਸ਼ ਵਿੱਚ ਰਹਿ ਰਹੇ ਹਨ ਉਨ੍ਹਾਂ ਨੇ ਮੈਨੂੰ ਤੇ ਮੇਰੇ ਲੜਕਿਆਂ ਨੂੰ ਬਹੁਤ ਗਾਲੀ ਗਲੋਚ ਕਰਦਿਆਂ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ¢ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਪੁਲਿਸ ਚÏਾਕੀ ਅਲਾਵਲਪੁਰ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ¢ ਉਨ੍ਹਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਭਾਲ ਕੀਤੀ ਜਾਵੇ ਅਤੇ ਉਹਨਾਂ ਦੇ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ¢ ਇਸ ਸਬੰਧੀ ਪੁਲਿਸ ਚÏਾਕੀ ਅਲਾਵਲਪੁਰ ਦੇ ਇੰਚਾਰਜ ਸਬ ਇੰਸਪੈਕਟਰ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਕਾਰਵਾਈ ਕੀਤੀ ਜਾਵੇਗੀ¢

Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਦੀ ਪੈਰਵਾਈ ਨਾਲ ਇਕਲੌਤਾ ਪੁੱਤ ਮਾਂ ਕੋਲ ਸੁਰੱਖਿਅਤ ਪਰਤਿਆ ਅਗਲੀ ਖ਼ਬਰ ਮਾਮਲਾ ਟ੍ਰੈਵਲ ਏਜੰਟ ਨੂੰ ਚੁੱਕਣ ਦਾ; ਦਿਨੇ ਕੀਤੀ ਕੁੱਟਮਾਰ, ਰਾਤ ਫੋਨ 'ਤੇ ਫਿਰ ਦਿੱਤੀ ਜਾਨੋਂ ਮਾਰਨ ਦੀ ਧਮਕੀ
Ad Position 24