ਮਲਸੀਆਂ ਬਾਈਪਾਸ ਦੇ ਭਾਰੀ ਵਾਹਨਾਂ ਲਈ ਅਸੁਰੱਖਿਅਤ ਐਲਾਨੇ ਪੁਲ 'ਤੋਂ ਲੰਘ ਰਹੇ ਨੇ ਭਾਰੀ ਵਾਹਨ <br/>
ਮਲਸੀਆਂ ਬਾਈਪਾਸ ਨੈਸ਼ਨਲ ਹਾਈਵੇ ਦੇ ਪੁਲ ਤੋਂ ਪਹਿਲਾਂ ਭਾਰੀ ਵਾਹਨਾਂ ਲਈ ਅਸੁਰੱਖਿਅਤ ਪੁਲ ਹੋਣ ਦੀ ਚੇਤਾਵਨੀ ਦਿੰਦਾ ਲਗਾਇਆ ਗਿਆ ਬੋਰਡ ਅਤੇ ਪੁਲ ਉੱਪਰੋਂ ਦੀ ਲੰਘਦੇ ਭਾਰੀ ਵਾਹਨ¢ ਤਸਵੀਰਾਂ: ਬਾਂਸਲ
<br/>
20-05-2026