08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਮਾਜ ਸੇਵੀ ਸੰਸਥਾ ਏਕ ਆਸਰਾ ਨੇ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਦੇ ਕਟੋਰੇ ਵੰਡੇ <br/>

Ad Position 21
No active advertisement
ਬੇਜ਼ੁਬਾਨ ਪਸ਼ੂਆਂ ਅਤੇ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਅਤੇ ਸੀਮੈਂਟ ਦੇ ਕਟੋਰੇ ਵੰਡਦੇ ਹੋਏ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਅਮਰਦੀਪ ਸਿੰਘ ਬਾਹੀਆ ਨੰਗਲ ਕਰਾਰ ਖਾਂ, ਲਖਵਿੰਦਰ ਸਿੰਘ ਜੱਸਲ, ਗੁਰਦੇਵ ਸਿੰਘ, ਸੋਡੀ ਲਾਲ ਚÏਹਾਨ, ਦਲਵੀਰ ਕੁਮਾਰ, ਸਹਿਜ ਸਿਆਲ ਤੇ ਹੋਰ | ਅਜੀਤ ਤਸਵੀਰ <br/> 21-05-2026
ਜਲੰਧਰ, 20 ਮਈ (ਜਸਪਾਲ ਸਿੰਘ)- ਸਮਾਜ ਸੇਵੀ ਸੰਸਥਾ ਏਕ ਆਸਰਾ ਨੇ ਬੇਜਬਾਨ ਪਸ਼ੂਆਂ ਅਤੇ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਅਤੇ ਸੀਮੈਂਟ ਦੇ ਛੋਟੇ ਵੱਡੇ ਕਟੋਰੇ ਵੰਡੇ ਇਸ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਇਕੱਤਰ ਹੋਏ ਸੰਸਥਾ ਦੇ ਅਹੁਦੇਦਾਰਾਂ ਅਤੇ ਮÏਹਤਬਰਾਂ ਨੇ ਰਾਹਗੀਰਾਂ ਅਤੇ ਹੋਰਨਾਂ ਲੋਕਾਂ ਨੂੰ ਇਹ ਕਟੋਰੇ ਮੁਫਤ ਵੰਡੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਦੀਪ ਸਿੰਘ ਬਾਹੀਆ ਨੰਗਲ ਕਰਾਰ ਖਾਂ ਨੇ ਦੱਸਿਆ ਕਿ ਗਰਮੀਆਂ ਦੇ ਮÏਸਮ ਦੇ ਵਿੱਚ ਬੇਜਬਾਨ ਪਸ਼ੂਆਂ ਅਤੇ ਪੰਛੀਆਂ ਦੇ ਲਈ ਪਾਣੀ ਦਾ ਪ੍ਰਬੰਧ ਕਰਨਾ ਕਿਸੇ ਵੀ ਪੁੰਨ ਤੋਂ ਘੱਟ ਨਹੀਂ ਹੈ ਉਹਨਾਂ ਕਿਹਾ ਕਿ ਕਹਿਰ ਦੀ ਪੈ ਰਹੀ ਗਰਮੀ ਦੇ ਮÏਸਮ ਚ ਪਸ਼ੂਆਂ ਅਤੇ ਪੰਛੀਆਂ ਦੀ ਪਿਆਸ ਬੁਝਾਉਣ ਲਈ ਇਕ ਆਸਰਾ ਸੰਸਥਾ ਵੱਲੋਂ ਇਹ ਕਟੋਰੇ ਵੰਡਣ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ ਉਹਨਾਂ ਹੋਰਾਂ ਲੋਕਾਂ ਨੇ ਵੀ ਸੱਦਾ ਦਿੱਤਾ ਕਿ ਉਹ ਆਪਣੇ ਘਰ ਦੀ ਛੱਤ ਵੇਹੜੇ ਜਾਂ ਹੋਰ ਵੀ ਕਿਤੇ ਅਜਿਹੇ ਕਟੋਰੇ ਰੱਖ ਕੇ ਪਸ਼ੂਆਂ ਤੇ ਪੰਛੀਆਂ ਦੀ ਪਿਆਸ ਬੁਝਾਉਣ ਚ ਆਪਣਾ ਯੋਗਦਾਨ ਪਾਉਣ ਇਸ ਮÏਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਵੀ ਏਕ ਆਸਰਾ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਇਸ ਮÏਕੇ ਲਖਵਿੰਦਰ ਸਿੰਘ ਜੱਸਲ, ਗੁਰਦੀਪ ਸਿੰਘ, ਦਲਵੀਰ ਕੁਮਾਰ, ਸੋਢੀ ਲਾਲ ਚÏਹਾਨ, ਸਹਿਜ ਸਿਆਲ, ਰਾਜਕੁਮਾਰ ਜੱਖੂ, ਸਾਬਕਾ ਸਰਪੰਚ ਹਸਨ ਲਾਲ ਸੁਮਨ ਤੇ ਹੋਰ ਨਾਮਵਰ ਸ਼ਖਸੀਅਤਾਂ ਨੇ ਵੀ ਵਿਸ਼ੇਸ਼ ਤÏਰ ਤੇ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਅਸ਼ਵਨੀ ਕੁਮਾਰ ਮਲਹੋਤਰਾ ਨੂੰ ਲਾਇਨਜ਼ ਕਲੱਬ ਦਾ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਵੱਧਦੀ ਗਰਮੀ , ਹੁਣ ਕੇਵਲ ਮÏਸਮ ਦਾ ਬਦਲਾਅ ਨਹੀਂ ਸਗੋਂ ਚਿਤਾਵਨੀ ¢
Ad Position 24