08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵੱਧਦੀ ਗਰਮੀ , ਹੁਣ ਕੇਵਲ ਮÏਸਮ ਦਾ ਬਦਲਾਅ ਨਹੀਂ ਸਗੋਂ ਚਿਤਾਵਨੀ ¢

Ad Position 21
No active advertisement
ਅਜੀਤ ਡੈਸਕ 21-05-2026
ਲਾਂਬੜਾ 20 ਮਈ (ਗੁਰਮੇਲ ਸਿੰਘ)- ਹਰ ਸਾਲ ਵੱਧਦੀ ਗਰਮੀ ਹੁਣ ਕੇਵਲ ਮÏਸਮ ਦਾ ਬਦਲਾਅ ਨਹੀਂ ਸਗੋਂ ਇੱਕ ਗੰਭੀਰ ਚੇਤਾਵਨੀ ਬਣਦੀ ਜਾ ਰਹੀ ਹੈ¢ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਲੂ ਦੇ ਵਾਧੇ ਪ੍ਰਕੋਪ ਅਤੇ ਜਲ ਸੰਕਟ ਨੇ ਆਮ ਜਨ -ਜੀਵਨ ਨੂੰ ਪ੍ਰਭਾਵਿਤ ਕੀਤਾ ਹੈ | ਮਾਹਿਰਾਂ ਦੇ ਅਨੁਸਾਰ ਇਸ ਦਾ ਮੁੱਖ ਕਾਰਨ ਵਾਤਾਵਰਨ ਅਸੰਤੁਲਨ, ਰੁੱਖਾਂ ਦੀ ਲਗਾਤਾਰ ਕਟਾਈ ਅਤੇ ਵਧਿਆ ਹੋਇਆ ਪ੍ਰਦੂਸ਼ਣ ਹੈ¢ ਸ਼ਹਿਰਾਂ ਅਤੇ ਪਿੰਡਾਂ ਚੇ ਕੰਕਰੀਟ ਦੇ ਮਕਾਨ ਅਤੇ ਘਟਦੀ ਹਰਿਆਲੀ ਗਰਮੀ ਨੂੰ ਹੋਰ ਤੀਬਰ ਬਣਾ ਰਹੇ ਹਨ¢ ਸਥਿਤੀ ਨਾਲ ਨਜਿੱਠਣ ਲਈ ਜਲ ਸੰਭਾਲ, ਰੁੱਖ ਲਗਾਉਣਾ ਅਤੇ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਤ ਕਰਨਾ ਬਹੁਤ ਜਰੂਰੀ ਹੈ¢ ਨਾਲ ਹੀ, ਲੋਕਾਂ ਨੂੰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ ਜਿਵੇਂ ਲੋੜੀਂਦਾ ਪਾਣੀ ਪੀਣਾ ਅਤੇ ਧੁੱਪ ਬਚਾਅ ਕਰਨਾ ਚਾਹੀਦਾ ਹੈ¢ ਵਧਦੀ ਹੋਈ ਗਰਮੀ ਸਾਨੂੰ ਇਹ ਸੰਕੇਤ ਦਿੰਦੀ ਹੈ ਕੀ ਜੇਕਰ ਹੁਣੇ ਕਦਮ ਨਾ ਉਠਾਏ ਤਾਂ ਇੱਕ ਹੋਰ ਵੀ ਮੁਸ਼ਕਿਲ ਹੋ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾ ਏਕ ਆਸਰਾ ਨੇ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਦੇ ਕਟੋਰੇ ਵੰਡੇ <br/> ਅਗਲੀ ਖ਼ਬਰ ਬੈਂਕ ਆਫ਼ ਇੰਡੀਆ ਨੇ ਵਿੱਤੀ ਸਾਲ 26 ਲਈ ਸ਼ੁੱਧ ਲਾਭ 14.19% ਸਾਲ ਦਰ ਸਾਲ ਵਧ ਕੇ 10,527 ਕਰੋੜ ਰੁਪਏ ਹੋਣ ਦੀ ਰਿਪੋਰਟ...
Ad Position 24