11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬੈਡਮਿੰਟਨ ਖਿਡਾਰਨ ਮਾਨਿਆ ਰੱਲਹਨ ਦਾ ਵਿਸ਼ੇਸ਼ ਸਨਮਾਨ <br/>

Ad Position 21
No active advertisement
ਬੈਡਮਿੰਟਨ ਖਿਡਾਰਨ ਮਾਨਿਆ ਰੱਲਹਨ ਦਾ ਸਨਮਾਨ ਕਰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨਾਲ ਨਿਤਿਨ ਕੋਹਲੀ ਤੇ ਹੋਰ | ਤਸਵੀਰ:-ਮੁਨੀਸ਼ <br/> 27-05-2026
ਜਲੰਧਰ, 26 ਮਈ (ਡਾ. ਜਤਿੰਦਰ ਸਾਬੀ)-ਰੱਤੀ ਬੈਡਮਿੰਟਨ ਅਕੈਡਮੀ ਦੀ ਹੋਣਹਾਰ ਬੈਡਮਿੰਟਨ ਖਿਡਾਰਨ ਮਾਨਿਆ ਰਲਹਨ ਨੇ ਬੀਤੇ ਦਿਨੀ ਫਰਾਂਸ ਵਿਖੇ ਹੋਈ ਸੇਂਟ ਡੈਨਿਸ ਰੀਯੂਨੀਅਨ ਓਪਨ ਚੈਪੀਅਨਸ਼ਿਪ ਦੇ ਵਿਚੋਂ ਕਾਂਸੀ ਦਾ ਤਗਮਾਂ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਮਾਨਿਆ ਰੱਲਹਨ ਦਾ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਨਿਤਿਨ ਕੋਹਲੀ ਹਲਕਾ ਇੰਚਾਰਜ ਆਪ, ਮੇਅਰ ਵਨੀਤ ਧੀਰ ਤੇ ਸੰਦੀਪ ਰਿਸ਼ੀ ਕਮਿਸ਼ਨਰ ਜਲੰਧਰ ਕਾਰਪੋਰੇਸ਼ਨ ਤੇ ਅਜੇ ਚੋਪੜਾ ਆਪ ਆਗੂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪਾਰਕ ਵਿਚੋਂ ਸੜਕ ਕੱਢਣ ਦਾ ਲੋਕਾਂ ਵਲੋਂ ਵਿਰੋਧ ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ 'ਕਿ੍ਸ਼ਨੰ ਵੰਦੇ ਜਗਦਗੁਰੂਮ' ਨਾਮਕ ਦਿਵਿਆ ਭਜਨ ਸੰਧਿਆ ਕਰਵਾਈ <br/>
Ad Position 24