ਵਿਸ਼ਵ ਸਾਈਕਲ ਦਿਵਸ ਮੌਕੇ ਡੈਕਾਥਲਾਨ ਜਲੰਧਰ ਵਲੋਂ ਵਿਸ਼ਾਲ ਸਾਈਕਲੋਥਾਨ ਕਰਵਾਈ 'ਇੱਕ ਸਵਾਰੀ ਸਿਹਤ ਦੇ ਨਾਮ' ਦਾ ਦਿੱਤਾ ਸੰਦੇਸ਼ <br/>
ਸਾਈਕਲੋਥਾਨ ਨੂੰ ਪੰਜਾਬ ਪੁਲਿਸ ਦੇ ਏ.ਆਈ.ਜੀ. ਜਗਜੀਤ ਸਿੰਘ ਸਰੋਆ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਨਾਲ ਸਰਬਜੀਤ ਸਿੰਘ ਹੈਪੀ, ਸੁਨੀਲ ਪੰੁਡੀਰ, ਅਰਵਿੰਦ ਰਾਣਾ ਤੇ ਹੋਰ | (ਸੱਜੇ) ਸਾਈਕਲੋਥਾਨ ਦੀ ਸਮਾਪਤੀ ਮੌਕੇ 'ਤੇ ਸਕਾਈਰਾਈਡਰ ਦੀ ਪ੍ਰਧਾਨ ਰੀਨਾ ਮਲਹੋਤਰਾ ਤੇ ਟੀਮ ਦਾ ਸਨਮਾਨ ਕਰਦੇ ਹੋਏ ਕੌਮਾਂਤਰੀ ਪਹਿਲਵਾਨ ਜਗਜੀਤ ਸਿੰਘ ਸਰੋਆ ਤੇ ਹੋਰ | ਤਸਵੀਰਾਂ:-ਮੁਨੀਸ਼ |
<br/>
08-06-2026