05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਡਾ.ਅਜੈਬ ਸਿੰਘ ਜੌਹਲ ਦੀ ਵੱਡੀ ਭੈਣ ਦੀ ਅੰਤਿਮ ਅਰਦਾਸ ‘ਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ

ਫਿਲੌਰ, 4 ਅਗਸਤ (ਵਿਪਨ ਗੈਰੀ)-ਇਲਾਕੇ ਦੇ ਉੱਘੇ ਸਮਾਜ ਸੇਵੀ ਡਾ. ਅਜੈਬ ਸਿੰਘ ਜੌਹਲ (ਤੇਹਿੰਗ) ਦੀ ਵੱਡੀ ਭੈਣ ਸਰਦਾਰਨੀ ਦਵਿੰਦਰ ਕੌਰ ਦੀ ਅੰਤਿਮ ਅਰਦਾਸ ਅੱਜ ਗੁਰਦੁਆਰਾ ਸ਼ਹੀਦਾ ਸਿੰਘਾਂ ਜੀ ਪਿੰਡ ਤੇਹਿੰਗ ਵਿਖੇ ਹੋਈ, ਜਿਸ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।

Ad Position 21
No active advertisement
ਅਜੀਤ ਡੈਸਕ 05-08-2026
ਫਿਲੌਰ, 4 ਅਗਸਤ (ਵਿਪਨ ਗੈਰੀ)-ਇਲਾਕੇ ਦੇ ਉੱਘੇ ਸਮਾਜ ਸੇਵੀ ਡਾ.ਅਜੈਬ ਸਿੰਘ ਜੌਹਲ (ਤੇਹਿੰਗ) ਦੀ ਵੱਡੀ ਭੈਣ ਸਰਦਾਰਨੀ ਦਵਿੰਦਰ ਕੌਰ ਦੀ ਅੰਤਿਮ ਅਰਦਾਸ ਅੱਜ ਗੁਰਦੁਆਰਾ ਸ਼ਹੀਦਾ ਸਿੰਘਾਂ ਜੀ ਪਿੰਡ ਤੇਹਿੰਗ ਵਿਖੇ ਹੋਈ, ਜਿਸ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਦੌਰਾਨ ਹਾਜ਼ਰ ਸੰਗਤ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਸਾਬਕਾ ਮੰਤਰੀ ਪੰਜਾਬ ਸ.ਸਰਵਣ ਸਿੰਘ ਫਿਲੌਰ, ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ, ਕੁਲਵੀਰ ਸਿੰਘ ਬੜਾ ਪਿੰਡ, ਹਰਮੇਸ਼ ਰਾਹੀ, ਸਾਬਕਾ ਚੈਅਰਮੈਨ ਮਰਕਿਟ ਕਮੇਟੀ ਫਿਲੌਰ ਰੌਸ਼ਨ ਲਾਲ ਰੌਸ਼ੀ, ਬਲਕਾ ਸੰਮਤੀ ਚੈਅਰਪਰਸਨ ਸੰਦੀਪ ਕੌਰ, ਗੁਰਿੰਦਰ ਸਿੰਘ ਰਾਣਾ, ਪ੍ਰਿੰਸੀਪਲ ਰਾਮ ਤੀਰਥ ਕੋਟ ਗਰੇਵਾਲ, ਮਹਿੰਦਰ ਪਾਲ, ਤਰਸੇਮ ਬਿੱਲੂ, ਕੁਲਦੀਪ ਸਿੰਘ ਕੰਗ, ਰਘੂ ਅਰੋੜਾ, ਅਸ਼ੋਕ ਸ਼ਰਮਾ, ਰਜਿੰਦਰ ਸੰਧੂ, ਹਰਚਰਨ ਲਸਾੜਾ, ਕਮਲ ਕਟਾਣੀਆ, ਬਲਪ੍ਰੀਤ ਸਿੰਘ ਗਰੇਵਾਲ, ਸਿੱਧੂ ਟਰਾਂਸਪੋਰਟ ਮਨਸੂਰਪੁਰ, ਚਰਨਜੀਤ ਸਿੰਘ ਮਨਸੂਰਪੁਰ ਤੋਂ ਇਲਾਵਾ ਪਰਿਵਾਰਕ ਮੈਂਬਰ ਰੁਪਿੰਦਰਜੀਤ ਸਿੰਘ ਜੌਹਲ, ਮਨਦੀਪ ਕੌਰ ਤੱਖਰ, ਹਰਜੀਤ ਸਿੰਘ ਤੱਖਰ ਅਤੇ ਇਲਾਕੇ ਦੇ ਪੰਚ, ਸਰਪੰਚ, ਲੰਬੜਦਾਰ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵਲੋਂ ਫਲੈਗ ਮਾਰਚ ਅਗਲੀ ਖ਼ਬਰ ਮੁਢਲੀਆਂ ਸਹੂਲਤਾਂ ਤੋਂ ਬਾਅਦ ਅਗਲੀ ‘ ਆਪ ਸਰਕਾਰ ’ ਹਰ ਚਾਅ ਪੂਰਾ ਕਰੇਗੀ : ਪਿੰਦਰ ਪੰਡੋਰੀ
Ad Position 24
No active advertisement