05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮੁਢਲੀਆਂ ਸਹੂਲਤਾਂ ਤੋਂ ਬਾਅਦ ਅਗਲੀ ‘ ਆਪ ਸਰਕਾਰ ’ ਹਰ ਚਾਅ ਪੂਰਾ ਕਰੇਗੀ : ਪਿੰਦਰ ਪੰਡੋਰੀ

ਲੋਹੀਆਂ ਖਾਸ, 4 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ‘ਆਮ ਆਦਮੀ ਪਾਰਟੀ’ ਦੀ ਇਸ ਸਰਕਾਰ ਨੇ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵੱਲ ਵੱਧ ਧਿਆਨ ਦਿੱਤਾ ਹੈ, ਇਨ੍ਹਾਂ ਸਾਰੀਆਂ ਸਹੂਲਤਾਂ ਦੇਣ ਤੋਂ ਬਾਅਦ 2027 ’ਚ ਦੁਬਾਰਾ ਬਣਨ ਵਾਲੀ ‘ਆਪ ਸਰਕਾਰ’ ਲੋਕਾਂ ਦੇ ਹਰ ਚਾਅ ਨੂੰ ਪੂਰਾ ਕਰੇਗੀ, ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ ਆਪ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਲੋਹੀਆਂ ਦੇ ਵਾਰਡ ਨੰ: 6 ’ਚ ਕੀਤੀ ਲੋਕ ਮਿਲਣੀ ਮੌਕੇ ਆਪਣੇ ਸੰਬੋਧਨ ’ਚ ਕੀਤਾ ਗਿਆ| ਨਗਰ ਪੰਚਾਇਤ ਲੋਹੀਆਂ ਦੇ ਕੌਂਸਲਰ ਮੱਖਣ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਵਾਰਡ ਨੰ: 6 ’ਚ ‘ਮੁਹੱਲਾ ਮਿਸਤਰੀਆਂ’ ਵਿਖੇ ਕੀਤੀ ਗਈ ਲੋਕ ਮਿਲਣੀ ‘ਲੋਕ ਮਿਲਣੀ’ ਨੂੰ ਰੈਲੀ ਦੱਸਦਿਆਂ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸ਼੍ਰੀ ਸੋਮ ਨਾਥ ਭੱਟੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਅਤੇ ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ, ਸਾ.

Ad Position 21
No active advertisement
ਅਜੀਤ ਡੈਸਕ 05-08-2026
ਲੋਹੀਆਂ ਖਾਸ, 4 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ‘ਆਮ ਆਦਮੀ ਪਾਰਟੀ’ ਦੀ ਇਸ ਸਰਕਾਰ ਨੇ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵੱਲ ਵੱਧ ਧਿਆਨ ਦਿੱਤਾ ਹੈ, ਇਨ੍ਹਾਂ ਸਾਰੀਆਂ ਸਹੂਲਤਾਂ ਦੇਣ ਤੋਂ ਬਾਅਦ 2027 ’ਚ ਦੁਬਾਰਾ ਬਣਨ ਵਾਲੀ ‘ਆਪ ਸਰਕਾਰ’ ਲੋਕਾਂ ਦੇ ਹਰ ਚਾਅ ਨੂੰ ਪੂਰਾ ਕਰੇਗੀ, ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ ਆਪ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਲੋਹੀਆਂ ਦੇ ਵਾਰਡ ਨੰ: 6 ’ਚ ਕੀਤੀ ਲੋਕ ਮਿਲਣੀ ਮੌਕੇ ਆਪਣੇ ਸੰਬੋਧਨ ’ਚ ਕੀਤਾ ਗਿਆ| ਨਗਰ ਪੰਚਾਇਤ ਲੋਹੀਆਂ ਦੇ ਕੌਂਸਲਰ ਮੱਖਣ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਵਾਰਡ ਨੰ: 6 ’ਚ ‘ਮੁਹੱਲਾ ਮਿਸਤਰੀਆਂ’ ਵਿਖੇ ਕੀਤੀ ਗਈ ਲੋਕ ਮਿਲਣੀ ‘ਲੋਕ ਮਿਲਣੀ’ ਨੂੰ ਰੈਲੀ ਦੱਸਦਿਆਂ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸ਼੍ਰੀ ਸੋਮ ਨਾਥ ਭੱਟੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਅਤੇ ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ, ਸਾ. ਪ੍ਰਧਾਨ ਸ਼ਾਬਾਜ਼ ਸਿੰਘ ਥਿੰਦ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ ਅਤੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੂੰ ਜੀ ਆਇਆਂ ਆਖਿਆ ਅਤੇ ਨਗਰ ਪੰਚਾਇਤ ’ਚ ਵੱਡੀ ਜਿੱਤ ਲਈ ਵੋਟਰਾਂ ਦਾ ਧੰਨਵਾਦ ਵੀ ਕੀਤਾ| ਇਸ ਮੌਕੇ ਕੌਂਸਲਰ ਸਾਹਿਬ ਸਿੰਘ, ਕੌਂਸਲਰ ਆਗੂ ਰਣਜੀਤ ਸਿੰਘ ਕੰਗ, ਕੌਂਸਲਰ ਆਗੂ ਵਿਜੈ ਕੁਮਾਰ, ਕੌਂਸਲਰ ਆਗੂ ਲੈਹਿੰਬਰ ਸਿੰਘ ਭੱਟੀ, ਨੰਬਰਦਾਰ ਹਰਨੇਕ ਸਿੰਘ ਸਿੱਧੂਪੁਰ, ਸਰਪੰਚ ਆਗੂ ਯਾਦਵਿੰਦਰ ਸਿੰਘ ਸਾਬ ਜੋਸਨ ਸਿੱਧੂਪੁਰ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਸੁਖਵਿੰਦਰ ਸਿੰਘ ਥਿੰਦ, ਬਾਬਾ ਬਲਦੇਵ ਸਿੰਘ, ਕੁਲਦੀਪ ਸਿੰਘ ਬਾਗਵਾਲੇ, ਕੋਆਰਡੀਨੇਟਰ ਸਤਵੀਰ ਸਿੰਘ ਦਿੱਲੀਵਾਲੇ, ਐੱਸ.ਸੀ. ਸ਼ਹਿਰੀ ਪ੍ਰਧਾਨ ਪਾਲ ਕੁਮਾਰ, ਵਿੱਕੀ ਪਲੰਬਰ, ਕੁਲਵੰਤ ਸਿੰਘ ਰਾਜੂ, ਦੀਦਾਰ ਸਿੰਘ, ਰਣਜੀਤ ਸਿੰਘ ਰਾਜੂ, ਦਵਿੰਦਰ ਸਿੰਘ ਹੈਪੀ, ਮਲਕੀਤ ਸਿੰਘ, ਜਸਵਿੰਦਰ ਸਿੰਘ ਫੋਰਮੈਨ, ਗਗਨਦੀਪ ਸਿੰਘ, ਤਰਲੋਕ ਸਿੰਘ, ਤਰਨਪ੍ਰੀਤ ਸਿੰਘ, ਸ਼ੰਨੀ ਆਟੋ ਅਤੇ ਹੋਰ ਵਾਰਡ ਵਾਸੀ ਵੀ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਡਾ.ਅਜੈਬ ਸਿੰਘ ਜੌਹਲ ਦੀ ਵੱਡੀ ਭੈਣ ਦੀ ਅੰਤਿਮ ਅਰਦਾਸ ‘ਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਰਾਏਪੁਰ ਰਸੂਲਪੁਰ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਸ਼ਮਸ਼ਾਨਘਾਟ ’ ਚ ਬੂਟੇ ਲਗਾਏ
Ad Position 24
No active advertisement