ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ’ ਚ ਗੁਰਸ਼ਬਦ ਪ੍ਰਚਾਰ ਸਭਾ ਸੁਹਾਣਾ ਦੇ ਜਥੇ ਨੇ ਕੀਰਤਨ ਦੁਆਰਾ ਸੰਗਤ ਨੂੰ ਕੀਤਾ ਨਿਹਾਲ ਅੱਜ ਹੋਵੇਗਾ ਕਵੀ ਦਰਬਾਰ, ਮੁਫ਼ਤ ਵੰਡੀਆਂ ਜਾਣਗੀਆਂ ਧਾਰਮਿਕ ਪੁਸਤਕਾਂ ਕਵੀ ਦਰਬਾਰ ਦੌਰਾਨ ਧਾਰਮਿਕ ਕਿਤਾਬਾਂ ਦਾ ਲਗਾਇਆ ਜਾਵੇਗਾ ਮੁਫ਼ਤ ਸਟਾਲ-ਖ਼ਾਲਸਾ
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ, 6 ਅਗਸਤ ਦਿਨ ਵੀਰਵਾਰ ਨੂੰ ਰਾਤ 7 ਵਜੇ ਤੋਂ 10 ਵਜੇ ਤੱਕ ਕਰਵਾਇਆ ਜਾਵੇਗਾ। ਇਸ ਦੌਰਾਨ ਪੰਜਾਬ ਦੇ ਰਫ਼ੀ ਕਹੇ ਜਾਣ ਵਾਲੇ ਕਵੀ ਰਛਪਾਲ ਸਿੰਘ ਪਾਲ , ਕਰਮਜੀਤ ਸਿੰਘ ਨੂਰ, ਸਤਬੀਰ ਸਿੰਘ ਸਾਂਤ, ਕੁਲਦੀਪ ਸਿੰਘ (ਪੰਥਕ ਕਵੀ) ਅਤੇ ਦੀਪ ਸਿੰਘ ਲੁਧਿਆਣਵੀ ਸੰਗਤ ਨੂੰ ਆਪਣੀਆਂ ਰਚਨਾਵਾਂ ਦੁਆਰਾ ਨਿਹਾਲ ਕਰਨਗੇ।
ਅਜੀਤ ਡੈਸਕ
06-08-2026