13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮਾਤਾ ਆਸ਼ਾ ਦੇਵੀ ਲੰਗਰ ਕਮੇਟੀ ਲਗਾਏਗੀ ਲੰਗਰ

ਜਲੰਧਰ, 12 ਅਗਸਤ (ਸ਼ਿਵ)-ਸਾਉਣ ਮਹੀਨੇ ਦੇ ਚੱਲਦਿਆਂ ਮਾਤਾ ਚਿੰਤਪੁਰਨੀ (ਹਿਮਾਚਲ) ਦੇ ਮੇਲੇ ਦੇ ਮੌਕੇ ’ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਆਸ਼ਾ ਦੇਵੀ ਲੰਗਰ ਕਮੇਟੀ ਵਲੋਂ 14 ਅਗਸਤ ਤੋਂ 19 ਅਗਸਤ ਤੱਕ ਹਿਮਾਲਿਆ ਢਾਬਾ ਗਗਰੇਟ (ਹਿਮਾਚਲ ਪ੍ਰਦੇਸ਼) ਵਿਚ ਲਗਾਤਾਰ ਮਾਂ ਚਿੰਤਪੁਰਨੀ ਜੀ ਦੇ ਦਰਬਾਰ ਆਉਣ ਵਾਲੇ ਭਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲਗਾਏ ਜਾਣ ਵਾਲੇ ਲੰਗਰ ਸੰਬੰਧੀ ਮੀਟਿੰਗ ਕੀਤੀ ਗਈ, ਜਿਸ ਵਿਚ ਲੰਗਰ ਨਾਲ ਸੰਬੰਧਿਤ ਵਿਚਾਰਾਂ ਹੋਈਆਂ। ਕਮੇਟੀ ਦੇ ਪ੍ਰਧਾਨ ਭਗਵਤੀ ਪ੍ਰਸ਼ਾਦ ਨੇ ਦੱਸਿਆ ਕਿ ਭਗਤਾਂ ਲਈ ਵੱਖ-ਵੱਖ ਲੰਗਰ ਉਪਲਬਧ ਹੋਣਗੇ।

Ad Position 21
No active advertisement
ਜਾਣਕਾਰੀ ਦੇਣ ਮੌਕੇ ਭਗਵਤੀ ਪ੍ਰਸਾਦ ਤੇ ਹੋਰ। ਤਸਵੀਰ. ਜੀ. ਪੀ. ਸਿੰਘ 13-08-2026
ਜਲੰਧਰ, 12 ਅਗਸਤ (ਸ਼ਿਵ)-ਸਾਉਣ ਮਹੀਨੇ ਦੇ ਚੱਲਦਿਆਂ ਮਾਤਾ ਚਿੰਤਪੁਰਨੀ (ਹਿਮਾਚਲ) ਦੇ ਮੇਲੇ ਦੇ ਮੌਕੇ ’ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਆਸ਼ਾ ਦੇਵੀ ਲੰਗਰ ਕਮੇਟੀ ਵਲੋਂ 14 ਅਗਸਤ ਤੋਂ 19 ਅਗਸਤ ਤੱਕ ਹਿਮਾਲਿਆ ਢਾਬਾ ਗਗਰੇਟ (ਹਿਮਾਚਲ ਪ੍ਰਦੇਸ਼) ਵਿਚ ਲਗਾਤਾਰ ਮਾਂ ਚਿੰਤਪੁਰਨੀ ਜੀ ਦੇ ਦਰਬਾਰ ਆਉਣ ਵਾਲੇ ਭਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲਗਾਏ ਜਾਣ ਵਾਲੇ ਲੰਗਰ ਸੰਬੰਧੀ ਮੀਟਿੰਗ ਕੀਤੀ ਗਈ, ਜਿਸ ਵਿਚ ਲੰਗਰ ਨਾਲ ਸੰਬੰਧਿਤ ਵਿਚਾਰਾਂ ਹੋਈਆਂ। ਕਮੇਟੀ ਦੇ ਪ੍ਰਧਾਨ ਭਗਵਤੀ ਪ੍ਰਸ਼ਾਦ ਨੇ ਦੱਸਿਆ ਕਿ ਭਗਤਾਂ ਲਈ ਵੱਖ-ਵੱਖ ਲੰਗਰ ਉਪਲਬਧ ਹੋਣਗੇ। ਇਸ ਮੌਕੇ ਦੀਪਕ ਬੰਸਲ, ਅਰੁਣ ਕੁਮਾਰ, ਗੁਰਵਿੰਦਰ ਸ਼ਰਮਾ, ਰਾਜ ਕੁਮਾਰ ਸ਼ਰਮਾ, ਪਵਨ ਗੁਪਤਾ ਸਮੇਤ ਹੋਰ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ “ ਧਨੀ ਪਿੰਡ ਸਕੂਲ ਕਬੱਡੀ ਅੰਡਰ -17, ਵਾਲੀਬਾਲ ਅੰਡਰ -14 ਅਤੇ ਬੈਡਮਿੰਟਨ ਅੰਡਰ -14 ’ ਚ ਬਣਿਆ ਜ਼ੋਨ ਚੈਂਪੀਅਨ ਅਗਲੀ ਖ਼ਬਰ ਬੱਚਿਆਂ ਨੂੰ ਅਲਬੈਂਡਾਜ਼ੋਲ ਦੀ ਦਵਾਈ ਖ਼ਵਾਉਂਦੇ ਹੋਏ ਆਰ. ਬੀ. ਐਸ. ਕੇ ਟੀਮ ਜਮਸ਼ੇਰ ਖਾਸ। ਪੇਟ ਦੇ ਕੀੜਿਆਂ ਤੋਂ ਮੁਕਤ ਕਰਨ...
Ad Position 24