19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸ੍ਰ੍ਰੀ ਬਾਂਕੇ ਬਿਹਾਰੀ ਕਥਾ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਜਲੰਧਰ, 18 ਅਗਸਤ (ਸ਼ਿਵ)- ਸ੍ਰੀ ਬਾਂਕੇ ਬਿਹਾਰੀ ਭਗਵਤ ਪ੍ਰਚਾਰ ਸਮਿਤੀ ਵਲੋਂ ਆਚਾਰੀਆ ਸ੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਦੀ ਅਗਵਾਈ ਹੇਠ ਸ੍ਰੀਮਦਭਾਗਵਤ ਕਥਾ ਗਿਆਨ ਯੱਗ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ। ਸਮਿਤੀ ਦੇ ਪ੍ਰਧਾਨ ਸੁਨੀਲ ਨਈਅਰ ਨੇ ਦੱਸਿਆ ਕਿ ਕਥਾ 3 ਤੋਂ 9 ਅਕਤੂਬਰ ਤੱਕ ਸਾਈਂ ਦਾਸ ਸਕੂਲ ਗਰਾਊਂਡ ਵਿਚ ਹੋਵੇਗੀ, ਜਦਕਿ 02 ਅਕਤੂਬਰ ਨੂੰ ਮਹਾ ਲਕਸ਼ਮੀ ਮੰਦਰ, ਜੇਲ੍ਹ ਰੋਡ ਤੋਂ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 19-08-2026
ਜਲੰਧਰ, 18 ਅਗਸਤ (ਸ਼ਿਵ)- ਸ੍ਰੀ ਬਾਂਕੇ ਬਿਹਾਰੀ ਭਗਵਤ ਪ੍ਰਚਾਰ ਸਮਿਤੀ ਵਲੋਂ ਆਚਾਰੀਆ ਸ੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਦੀ ਅਗਵਾਈ ਹੇਠ ਸ੍ਰੀਮਦਭਾਗਵਤ ਕਥਾ ਗਿਆਨ ਯੱਗ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ। ਸਮਿਤੀ ਦੇ ਪ੍ਰਧਾਨ ਸੁਨੀਲ ਨਈਅਰ ਨੇ ਦੱਸਿਆ ਕਿ ਕਥਾ 3 ਤੋਂ 9 ਅਕਤੂਬਰ ਤੱਕ ਸਾਈਂ ਦਾਸ ਸਕੂਲ ਗਰਾਊਂਡ ਵਿਚ ਹੋਵੇਗੀ, ਜਦਕਿ 02 ਅਕਤੂਬਰ ਨੂੰ ਮਹਾ ਲਕਸ਼ਮੀ ਮੰਦਰ, ਜੇਲ੍ਹ ਰੋਡ ਤੋਂ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ। ਮੀਟਿੰਗ ਵਿਚ ਸ਼ਰਧਾਲੂਆਂ ਦੀ ਸਹੂਲਤ, ਬੈਠਣ, ਟਰੈਫ਼ਿਕ, ਪ੍ਰਸਾਦ ਅਤੇ ਹੋਰ ਪ੍ਰਬੰਧਾਂ ਸਬੰਧੀ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ। ਇਸ ਮੌਕੇ ਜਨਰਲ ਸਕੱਤਰ ਸੰਦੀਪ ਮਲਿਕ, ਸੰਜੇ ਸਹਿਗਲ, ਸੰਦੀਪ ਕੁਮਾਰ, ਬਲਵਿੰਦਰ ਸ਼ਰਮਾ, ਭੁਪਿੰਦਰ ਸਿੰਘ, ਹੇਮੰਤ ਥਾਪਰ, ਸੁਮਿਤ ਗੋਇਲ, ਰਾਜੇਸ਼ ਬੀਗਾਮਲ, ਅਰੁਣ ਮਲਹੋਤਰਾ, ਰਾਹੁਲ ਸ਼ਰਮਾ, ਸੋਨੂੰ ਚੋਪੜਾ, ਰਾਜਵੰਸ਼ ਮਲਹੋਤਰਾ, ਦੇਵਿੰਦਰ ਅਰੋੜਾ ਅਤੇ ਅੰਕੁਸ਼ ਜੁਨੇਜਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੀਆਂ ਮਹਾਨ ਸਿੱਖਿਆਵਾਂ ਨੇ ਮਨੁੱਖਤਾ ਨੂੰ ਸੱਚ ਦਾ ਰਾਹ ਦਿਖਾਇਆ : ਮੋਹਿੰਦਰ ਭਗਤ ਅਗਲੀ ਖ਼ਬਰ ਪਟੇਲ ਹਸਪਤਾਲ ਦੇ ਮਾਹਿਰ ਰਾਜਪਾਲ ਹਸਪਤਾਲ, ਨਵਾਂਸ਼ਹਿਰ ਵਿਖੇ ਮੁਫ਼ਤ ਕੈਂਸਰ ਜਾਂਚ ਕਰਨਗੇ ਅੱਜ
Ad Position 24