ਸ੍ਰੀ ਹਨੂੰਮਤ ਸਕੂਲ ਦੀ ਵਿਦਿਆਰਥਣ ਸਹੋਦਯਾ ਅੰਤਰ - ਸਕੂਲ ਲੋਕ ਗੀਤ ਮੁਕਾਬਲੇ ’ ਚ ਦੂਸਰੇ ਸਥਾਨ ’ ਤੇ
ਗੁਰਾਇਆ, 26 ਅਗਸਤ (ਬਲਵਿੰਦਰ ਸਿੰਘ)-ਅੰਤਰ-ਸਕੂਲ ਸਹੋਦਯਾ ਸਕੂਲ ਕੰਪਲੈਕਸ ਵੱਲੋਂ ਆਯੋਜਿਤ ਲੋਕ ਗੀਤ ਮੁਕਾਬਲੇ ਵਿਚ ਸ਼੍ਰੀ ਹਨੁਮਤ ਸਕੂਲ ਦੀ ਦਸਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਦਿਸ਼ਾ ਬਸਰਾ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। 27 ਪ੍ਰਮੁੱਖ ਸਕੂਲਾਂ ਦੀ ਭਾਗੀਦਾਰੀ ਵਾਲੇ ਇਸ ਮੁਕਾਬਲੇ ਵਿਚ ਦਿਸ਼ਾ ਦੀ ਇਹ ਉਪਲਬਧੀ ਮਾਣ ਵਾਲੀ ਗੱਲ ਹੈ।
ਅਜੀਤ ਡੈਸਕ
27-08-2026