03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪੰਥ, ਪੰਜਾਬ ਤੇ ਆਦਮਪਰ ਦੀ ਸੇਵਾ ਲਈ ਵਚਨਵੱਧ ਹਾਂ-ਗੜ੍ਹਦੀਵਾਲਾ

ਆਦਮਪੁਰ, 2 ਸਤੰਬਰ (ਰਮਨ ਦਵੇਸਰ) -ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਰਕਿੰਗ ਕਮੇਟੀ ਮੈਂਬਰ ਜਰਨੈਲ ਸਿੰਘ ਗੜ੍ਹਦੀਵਾਲਾ, ਆਦਮਪੁਰ ਦਾ ਹਲਕਾ ਕੋਆਰਡੀਨੇਟਰ ਲੱਗਣ ਉਪਰੰਤ ਗੁਰਦੁਆਰਾ ਸੰਤ ਬਾਬਾ ਭਾਗ ਸਿੰਘ ਸੰਤਪੁਰਾ ਜੱਬੜ ਵਿਖੇ ਵਿਧਾਨ ਸਭਾ ਹਲਕਾ ਆਦਮਪੁਰ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਸਮੇਤ ਨਤਮਸਤਕ ਹੋਏ। ਗੁੜਦੀਵਾਲਾ ਨੇ ਆਦਮਪੁਰ ਹਲਕੇ ਦੀ ਕਮਾਨ ਬਖਸ਼ਣ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਪੰਥ,ਪੰਜਾਬ ਤੇ ਆਦਮਪੁਰ ਹਲਕੇ ਦੀ ਸੇਵਾ ਲਈ ਸਦਾ ਵਚਨਬੱਧ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਆਦਮਪੁਰ, 2 ਸਤੰਬਰ (ਰਮਨ ਦਵੇਸਰ) -ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਰਕਿੰਗ ਕਮੇਟੀ ਮੈਂਬਰ ਜਰਨੈਲ ਸਿੰਘ ਗੜ੍ਹਦੀਵਾਲਾ, ਆਦਮਪੁਰ ਦਾ ਹਲਕਾ ਕੋਆਰਡੀਨੇਟਰ ਲੱਗਣ ਉਪਰੰਤ ਗੁਰਦੁਆਰਾ ਸੰਤ ਬਾਬਾ ਭਾਗ ਸਿੰਘ ਸੰਤਪੁਰਾ ਜੱਬੜ ਵਿਖੇ ਵਿਧਾਨ ਸਭਾ ਹਲਕਾ ਆਦਮਪੁਰ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਸਮੇਤ ਨਤਮਸਤਕ ਹੋਏ। ਗੁੜਦੀਵਾਲਾ ਨੇ ਆਦਮਪੁਰ ਹਲਕੇ ਦੀ ਕਮਾਨ ਬਖਸ਼ਣ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਪੰਥ,ਪੰਜਾਬ ਤੇ ਆਦਮਪੁਰ ਹਲਕੇ ਦੀ ਸੇਵਾ ਲਈ ਸਦਾ ਵਚਨਬੱਧ ਹਨ। ਇਸ ਮੌਕੇ ਬਾਬਾ ਮਨਮੋਹਨ ਸਿੰਘ ਡੇਰਾ ਸੰਤ ਬਾਬਾ ਭਾਗ ਸਿੰਘ ਸੰਤਪੁਰਾ ਜੱਬੜ ਨੇ ਗੜਦੀਵਾਲਾ ਨੂੰ ਸਿਰੋਪਾਓ ਬਖਸ਼ਿਸ਼ ਕੀਤੇ। ਪਾਰਟੀ ਆਗੂਆਂ ਮਲਕੀਤ ਸਿੰਘ ਦੌਲਤਪੁਰ ਜਨਰਲ ਸਕੱਤਰ, ਜਸਪ੍ਰੀਤ ਸਿੰਘ ਕਪੂਰ ਪਿੰਡ ਜ਼ਿਲ੍ਹਾ ਅਕਾਲੀ ਯੂਥ ਪ੍ਰਧਾਨ ਅਤੇ ਮੇਜਰ ਸਿੰਘ ਹਰੀਪੁਰ ਸਰਕਲ ਜਥੇਦਾਰ ਆਦਮਪੁਰ ਅਤੇ ਸਾਬਕਾ ਚੇਅਰਮੈਨ ਨੇ ਸਾਂਝੇ ਤੌਰ ’ਤੇ ਹਾਈਕਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਗੜ੍ਹਦੀਵਾਲਾ ਇੱਕ ਅਜਿਹੇ ਟਕਸਾਲੀ ਅਤੇ ਨਿਰੋਲ ਪੰਥਕ ਪਰਿਵਾਰ ਨਾਲ ਸਬੰਧ ਰੱਖਦੇ ਹਨ ਜਿਸ ਨੇ ਹਮੇਸ਼ਾ ਸਿੱਖ ਕੌਮ ਅਤੇ ਪੰਥਕ ਹਿੱਤਾਂ ਲਈ ਪਹਿਰਾ ਦਿੱਤਾ ਹੈ। ਇਸ ਮੌਕੇ ਜਥੇਦਾਰ ਸਤਵਿੰਦਰ ਸਿੰਘ ਖ਼ਾਲਸਾ ਘੁੜਿਆਲ, ਇਸਤਰੀ ਵਿੰਗ ਆਦਮਪੁਰ ਦੀ ਸਰਕਲ ਪ੍ਰਧਾਨ ਹਰਵਿੰਦਰ ਕੌਰ ਘੁੜਿਆਲ,ਜਥੇਦਾਰ ਸੁਰਜੀਤ ਸਿੰਘ ਉਦੇਸੀਆਂ, ਸੁਖਦੇਵ ਸਿੰਘ ਤਲਵੰਡੀ, ਰਣਜੀਤ ਸਿੰਘ ਰਾਣਾ ਕੰਦੋਲਾ,ਜਰਨੈਲ ਸਿੰਘ ਕੰਦੋਲਾ ਰਮਨਦੀਪ ਸਿੰਘ ਅਟਵਾਲ , ਮੱਖਣ ਸਿੰਘ ਕਡਿਆਣਾ, ਜਸਪਾਲ ਸਿੰਘ ਦੂਹੜਾ , ਅਮਰਜੀਤ ਸਿੰਘ ਖੁਰਦਪੁਰ, ਜਗਜੀਤ ਸਿੰਘ ਹਰੀਪੁਰ, ਕੁਲਵਿੰਦਰ ਰਾਮ ਮਾਣਕ ਰਾਏ, ਸ਼ਿਵ ਸਿੰਘ ਸਾਬਕਾ ਸਰਪੰਚ , ਮਨਜੀਤ ਸਿੰਘ ਕੰਗ ਮਹਿਦੀਪੁਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ-ਸਕੂਲ ਢੰਡੋਵਾਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ
Ad Position 24