09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮਨਜੀਤ ਸਿੰਘ (ਦਾਰਾ ਖੈਹਿਰਾ) ਨਮਿਤ ਸ਼ਰਧਾਂਜਲੀ ਸਮਾਗਮ

ਮਹਿਤਪੁਰ , 8 ਸਤੰਬਰ ( ਲਖਵਿੰਦਰ ਸਿੰਘ )- ਪਿਛਲੇ ਦਿਨੀਂ ਆਪਣੇ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਪਿੰਡ ਉਧੋਵਾਲ ਦੇ ਸਾਬਕਾ ਸਰਪੰਚ ਰਾਜੂ ਖੈਹਿਰਾ ਦੇ ਪਿਤਾ ਮਨਜੀਤ ਸਿੰਘ ( ਦਾਰਾ ਖੈਹਿਰਾ ) ਜੋ ਆਪਣੇ ਪਰਿਵਾਰਕ ਮੈਂਬਰਾਂ ਨੂੰ ਛੱਡ ਕੇ ਅਕਾਲ ਚਲਾਣਾ ਕਰ ਗਏ , ਜਿਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਸਮਾਗਮ ਕਰਵਾਇਆ ਗਿਆ , ਜਿਸ ਵਿੱਚ ਪਹਿਲਾ ਆਰੰਭ ਕੀਤੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ , ਜਿਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਵਲੋਂ ਕੀਰਤਨ ਕੀਤਾ ਗਿਆ ਉਪਰੰਤ ਅੰਤਿਮ ਅਰਦਾਸ ’ ਚ ਇਲਾਕੇ ਦੀਆਂ ਰਾਜਨੀਤਿਕ , ਵੱਖ - ਵੱਖ ਰਾਜਨੀਤਿਕ , ਧਾਰਮਿਕ ਤੇ ਇਲਾਕਾਂ ਨਿਵਾਸੀਆਂ ਨੇ ਹਾਜ਼ਰੀ ਭਰੀ । ਸ਼ਰਧਾਂਜਲੀ ਸਮਾਗਮ ਦੌਰਾਨ ਪੰਜਾਬ ਭਰ ਤੋਂ ਆਈਆਂ ਵੱਖ - ਵੱਖ ਸ਼ਖਸੀਅਤਾਂ ਸਾਬਕਾ ਮੰਤਰੀ ਗੁਰਪ੍ਰਤਾਪ ਸਿੰਘ ਵਡਾਲਾ , ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ , ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਮਹਿਤਪੁਰ , 8 ਸਤੰਬਰ ( ਲਖਵਿੰਦਰ ਸਿੰਘ )- ਪਿਛਲੇ ਦਿਨੀਂ ਆਪਣੇ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਪਿੰਡ ਉਧੋਵਾਲ ਦੇ ਸਾਬਕਾ ਸਰਪੰਚ ਰਾਜੂ ਖੈਹਿਰਾ ਦੇ ਪਿਤਾ ਮਨਜੀਤ ਸਿੰਘ ( ਦਾਰਾ ਖੈਹਿਰਾ ) ਜੋ ਆਪਣੇ ਪਰਿਵਾਰਕ ਮੈਂਬਰਾਂ ਨੂੰ ਛੱਡ ਕੇ ਅਕਾਲ ਚਲਾਣਾ ਕਰ ਗਏ , ਜਿਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਸਮਾਗਮ ਕਰਵਾਇਆ ਗਿਆ , ਜਿਸ ਵਿੱਚ ਪਹਿਲਾ ਆਰੰਭ ਕੀਤੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ , ਜਿਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਵਲੋਂ ਕੀਰਤਨ ਕੀਤਾ ਗਿਆ ਉਪਰੰਤ ਅੰਤਿਮ ਅਰਦਾਸ ’ ਚ ਇਲਾਕੇ ਦੀਆਂ ਰਾਜਨੀਤਿਕ , ਵੱਖ - ਵੱਖ ਰਾਜਨੀਤਿਕ , ਧਾਰਮਿਕ ਤੇ ਇਲਾਕਾਂ ਨਿਵਾਸੀਆਂ ਨੇ ਹਾਜ਼ਰੀ ਭਰੀ । ਸ਼ਰਧਾਂਜਲੀ ਸਮਾਗਮ ਦੌਰਾਨ ਪੰਜਾਬ ਭਰ ਤੋਂ ਆਈਆਂ ਵੱਖ - ਵੱਖ ਸ਼ਖਸੀਅਤਾਂ ਸਾਬਕਾ ਮੰਤਰੀ ਗੁਰਪ੍ਰਤਾਪ ਸਿੰਘ ਵਡਾਲਾ , ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ , ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਮਨਪ੍ਰੀਤ ਸਿੰਘ ਰਾਜੂ ਖੈਹਿਰਾ ਸਾਬਕਾ ਸਰਪੰਚ ਉਧੋਵਾਲ ( ਪੁੱਤਰ ), ਕਮਲਪ੍ਰੀਤ ਸਿੰਘ ਰੋਕੀ ਖੈਹਿਰਾ ( ਪੁੱਤਰ ) , ਗੁਰਜੀਤ ਸਿੰਘ ਖੈਹਿਰਾ ( ਪੋਤਰਾ ) , ਗੁਰਕੀਰਤ ਸਿੰਘ ਖੈਹਿਰਾ ( ਪੋਤਰਾ ) , ਨਰਿੰਦਰ ਸਿੰਘ ( ਛੋਟਾ ਭਰਾ ) , ਗੁਰਨਾਮ ਸਿੰਘ ਖੈਹਿਰਾ , ਪਿਆਰਾ ਸਿੰਘ , ਬਲਜਿੰਦਰ ਸਿੰਘ ਸੰਘਾ ( ਯੂਐਸਏ ), ਮਹੰਤ ਨਿਰ ਮਲ ਦਾਸ , ਡਾ . ਅਮਰਜੀਤ ਸਿੰਘ ਥਿੰਦ , ਸੀਚੇਵਾਲ ਡੇਰੇ ਤੋਂ ਯਾਦਵਿੰਦਰ ਸਿੰਘ , ਲਖਵੀਰ ਸਿੰਘ ਜ਼ਿਲਾ ਪ੍ਰਧਾਨ ਬੀਕੇਯੂ , ਬਲਜਿੰਦਰ ਸਿੰਘ ਕੰਗ , ਜਗਜੀਤ ਸਿੰਘ ਜੱਗਾ ਸਿੰਘਪੁਰ , ਕਸ਼ਮੀਰ ਸਿੰਘ ਪੰਨੂ , ਨਰਿੰਦਰ ਸਿੰਘ , ਤਜਿੰਦਰ ਸਿੰਘ ਰਾਮਪੁਰ , ਸਰਬਵਿਜੇ ਸਿੰਘ ਰਾਮੂਵਾਲ , ਜਥੇਦਾਰ ਲਸ਼ਕਰ ਸਿੰਘ , ਸੁਰਿੰਦਰ ਸਿੰਘ ਚੇਅਰਮੈਨ , ਨਿਰਮਲ ਸਿੰਘ ਥਿੰਦ , ਅਵਤਾਰ ਸਿੰਘ ਕਲੇਰ , ਕੌਸਲਰ ਮਹਿੰਦਰਪਾਲ ਸਿੰਘ ਟੁਰਨਾ , ਜਸਵੀਰ ਸਿੰਘ ਤੂਰ , ਗੋਰਾ ਗਿੱਲ , ਪ੍ਰਧਾਨ ਬਲਜਿੰਦਰ ਸਿੰਘ ਬੁਲੰਦਪੁਰੀ ਸਾਹਿਬ , ਵਿਜੇ ਰਾਮੂਵਾਲ , ਅਜਮੇਰ ਸਿੰਘ ਖਾਲਸਾ , ਸੋਨੂ ਕੰਗ ਪੀ . ਏ , ਗਗਨਦੀਪ ਸਿੰਘ , ਢਾਡੀ ਅਮਨਦੀਪ ਸਿੰਘ ਫਰਵਾਲਾ , ਹਰਭਜਨ ਸਿੰਘ , ਸਰਬਜੀਤ ਸਿੰਘ ਥਿੰਦ , ਹਰਜਿੰਦਰ ਸਿੰਘ ਖੈਹਿਰਾ , ਰਘਬੀਰ ਸਿੰਘ ਲੰਬੜਦਾਰ , ਭਾਈ ਨਿਰਮਲ ਸਿੰਘ , ਢਾਡੀ ਬਲਦੇਵ ਸਿੰਘ ਬੁਲੰਦਾ , ਭਾਈ ਬਲਦੇਵ ਸਿੰਘ , ਹਰਦੇਵ ਸਿੰਘ ਪੀਟਾ , ਰੋਮੀ ਗਿੱਲ ਕੌਂਸਲਰ ਸ਼ਾਹਕੋਟ , ਟੋਨੀ ਅਨੇਜਾ , ਰਮੇਸ਼ ਵਰਮਾ , ਬੰਟੀ ਬਠਲਾ , ਕੁਲਦੀਪ ਸਿੰਘ ਸੋਢੀ , ਅਸ਼ੋਕ ਕਾਮਰੇਡ , ਕੇਸ਼ੀ ਕਾਮਰੇਡ , ਪਰਮਜੀਤ ਸਿੰਘ ਸਾਬਕਾ ਸਰਪੰਚ ਉਧੋਵਾਲ , ਗੁਰਦਿਆਲ ਸਿੰਘ ਸਾਬਕਾ ਸਰਪੰਚ , ਤਰਸੇਮ ਸਿੰਘ ਬਾਲੋਕੀ , ਨਿੰਦਰ ਮੋਹਨ , ਸੁਰਜੀਤ ਸਿੰਘ ਮਾਨ , ਜਸਵਿੰਦਰ ਸਿੰਘ ਸਰਪੰਚ ਬਾਲੋਕੀ ਸਮੂਹ ਖੈਹਿਰਾ ਪਰਿਵਾਰ , ਮਾਨ ਪਰਿਵਾਰ , ਸੰਘਾ ਪਰਿਵਾਰ , ਭੰਡਾਲ ਪਰਿਵਾਰ , ਜੋਹਲ ਪਰਿਵਾਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ ‘ਆਪ’ ਦੇ 24 ਬਲਾਕ ਪ੍ਰਧਾਨਾਂ ਨੇ ਪਿੰਦਰ ਪੰਡੋਰੀ ਦੇ ਹੱਕ ’ਚ ਟਿਕਟ ਲਈ ਭਰੀ ਹਾਮੀ ਅਗਲੀ ਖ਼ਬਰ ਕਾਮਰੇਡ ਅਜਮੇਰ ਸਿੰਘ ਸਮਰਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24