ਡਾ. ਉਦੋਕੇ ਵਲੋਂ ਗੁਰਦੁਆਰਾ ਪਾਤਿਸ਼ਾਹੀ ਦਸਵੀਂ ’ਚ ਗੁਰਮਤਿ ਵਿਚਾਰ ਕੱਲ੍ਹ
ਚੁਗਿੱਟੀ, 15 ਸਤੰਬਰ (ਲਾਗੂ)- ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਸਥਿਤ ਗੁਰਦੁਆਰਾ ਪਾਤਿਸ਼ਾਹੀ ਦਸਵੀਂ ਵਿਖੇ ਕੱਲ੍ਹ ਵੀਰਵਾਰ 17 ਸਤੰਬਰ ਨੂੰ ਸੰਗਰਾਂਦ ਮੌਕੇ ਸ਼ਾਮ 7 ਵਜੇ ਤੋਂ 9 ਵਜੇ ਤੱਕ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿਚ ਉੱਘੇ ਸਿੱਖ ਇਤਿਹਾਸਕਾਰ ਡਾ. ਸੁਖਪ੍ਰੀਤ ਸਿੰਘ ਉਦੋਕੇ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਨਗੇ।
ਅਜੀਤ ਡੈਸਕ
16-09-2026