28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸੀਨੀਅਰ ਭਾਜਪਾ ਆਗੂ ਵਿਜੈ ਸ਼ਰਮਾ ਦੀ ਅੱਪਰਾ ਮੰਡਲ ਨਾਲ ਹੋਈ ਵਿਸ਼ੇਸ਼ ਮੀਟਿੰਗ

ਅੱਪਰਾ, 28 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਬੀਤੇ ਦਿਨ ਸੀਨੀਅਰ ਭਾਜਪਾ ਵਿਜੈ ਸ਼ਰਮਾ ਵਿਸ਼ੇਸ਼ ਤੌਰ ’ਤੇ ਕਸਬਾ ਅੱਪਰਾ ਵਿਖੇ ਪਹੁੰਚੇ। ਕਸਬਾ ਅੱਪਰਾ ਵਿਖੇ ਉਹਨਾਂ ਵਲੋਂ ਭਾਰਤੀ ਜਨਤਾ ਪਾਰਟੀ ਮੰਡਲ ਅੱਪਰਾ ਦੇ ਆਗੂਆਂ ਅਤੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 29-11-2026
ਅੱਪਰਾ, 28 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਬੀਤੇ ਦਿਨ ਸੀਨੀਅਰ ਭਾਜਪਾ ਵਿਜੈ ਸ਼ਰਮਾ ਵਿਸ਼ੇਸ਼ ਤੌਰ ’ਤੇ ਕਸਬਾ ਅੱਪਰਾ ਵਿਖੇ ਪਹੁੰਚੇ। ਕਸਬਾ ਅੱਪਰਾ ਵਿਖੇ ਉਹਨਾਂ ਵਲੋਂ ਭਾਰਤੀ ਜਨਤਾ ਪਾਰਟੀ ਮੰਡਲ ਅੱਪਰਾ ਦੇ ਆਗੂਆਂ ਅਤੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ ਗਈ। ਮੰਡਲ ਪ੍ਰਧਾਨ ਅਭਿਸ਼ੇਕ ਸਿੰਘ ਵਲੋਂ ਵਿਜੈ ਸ਼ਰਮਾ ਜੀ ਨਾਲ ਸਥਾਨਕ ਆਗੂਆਂ ਤੇ ਵਰਕਰਾਂ ਦੀ ਜਾਣ-ਪਛਾਣ ਕਰਵਾਈ ਗਈ। ਭਾਜਪਾ ਆਗੂ ਵਲੋਂ ਹਾਜ਼ਰ ਆਗੂਆਂ ਤੇ ਵਰਕਰਾਂ ਨਾਲ ਸੰਗਠਨਾਤਮਕ ਗਤੀਵਿਧੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਜਪਾ ਮੰਡਲ ਅੱਪਰਾ ਵਲੋਂ ਵਿਜੈ ਸ਼ ਰਮਾ ਜੀ ਦਾ ਅੱਪਰਾ ਪਹੁੰਚਣ ’ਤੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਅਭਿਸ਼ੇਕ ਸਿੰਘ ਮੰਡਲ ਪ੍ਰਧਾਨ, ਗੁਰਮੇਲ ਸਿੰਘ, ਅਜੈ ਕੁਮਾਰ ਬਸੰਦਰਾਏ, ਜਸਵੀਰ ਸਿੰਘ, ਵਿਕਾਸ ਭਾਰਦਵਾਜ, ਚਮਨ ਲਾਲ ਕਾਲਾ, ਵਿਪਨ ਕੁਮਾਰ, ਰਵਿੰਦਰ ਸਿੰਘ ਰਾ ਜੂ ਸਟੂਡਿਓ ਅਤੇ ਹੋਰ ਵੀ ਸਥਾਨਕ ਭਾਜਪਾ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ’ਚ ਸਰਕਾਰੀ ਐਲੀਮੈਂਟਰੀ ਸਕੂਲ ਲਸੂੜੀ ਦੀ ਵਿਦਿਆਰਥਣ ਐਸ਼ਲੀਨ ਨੇ ਹਾਸਿਲ ਕੀਤਾ ਦੂਜਾ... ਅਗਲੀ ਖ਼ਬਰ ਡੀ. ਐਸ. ਪੀ. ਬਿਟਨ ਕੁਮਾਰ ਨੇ ਸਬ ਡਵੀਜ਼ਨ ਦੀ ਸੰਭਾਲੀ ਕਮਾਨ
Ad Position 24