26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

62 ਏਕੜ ’ਚ ਲਗਾਇਆ ਗਿਆ ਹੈ ਵਾਟਰ ਪਰੂਫ ਟੈਂਟ

ਜਲੰਧਰ, (ਸ਼ਿਵ)- ਪਰਾਗਪੁਰ ’ਚ 30 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਜਿਹੜੀ ਨਸ਼ਿਆਂ ਖ਼ਿਲਾਫ ਮਹਾਂ ਰੈਲੀ ਕਰਵਾਈ ਜਾ ਰਹੀ ਹੈ, ਉਹ ਹੁਣ 62 ਏਕੜ ਥਾਂ ’ਤੇ ਹੋਣ ਜਾ ਰਹੀ ਹੈ। ਪਹਿਲਾਂ ਇਸ ਤੋਂ ਘੱਟ ਜਗ੍ਹਾ ਤੈਅ ਕੀਤੀ ਗਈ ਸੀ ਪਰ ਇਸ ਰੈਲੀ ’ਚ 1 ਲੱਖ ਲੋਕਾਂ ਦੇ ਪੁੱਜਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਕਾਰਨ ਪਾਰਟੀ ਨੇ ਹੁਣ ਟੈਂਟ ਲਗਾਉਣ ਵਾਲੀ ਜਗ੍ਹਾ ਵਧਾ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 27-09-2026
ਜਲੰਧਰ, (ਸ਼ਿਵ)- ਪਰਾਗਪੁਰ ’ਚ 30 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਜਿਹੜੀ ਨਸ਼ਿਆਂ ਖ਼ਿਲਾਫ ਮਹਾਂ ਰੈਲੀ ਕਰਵਾਈ ਜਾ ਰਹੀ ਹੈ, ਉਹ ਹੁਣ 62 ਏਕੜ ਥਾਂ ’ਤੇ ਹੋਣ ਜਾ ਰਹੀ ਹੈ। ਪਹਿਲਾਂ ਇਸ ਤੋਂ ਘੱਟ ਜਗ੍ਹਾ ਤੈਅ ਕੀਤੀ ਗਈ ਸੀ ਪਰ ਇਸ ਰੈਲੀ ’ਚ 1 ਲੱਖ ਲੋਕਾਂ ਦੇ ਪੁੱਜਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਕਾਰਨ ਪਾਰਟੀ ਨੇ ਹੁਣ ਟੈਂਟ ਲਗਾਉਣ ਵਾਲੀ ਜਗ੍ਹਾ ਵਧਾ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਦੱਸਿਆ ਕਿ ਪਹਿਲੀ ਬਾਰ ਇਕ ਲੱਖ ਲੋਕਾਂ ਦੇ ਬੈਠਣ ਲਈ ਵਾਟਰ ਪਰੂਫ ਟੈਂਟ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਤੇਜ਼ੀ ਨਾਲ ਚਲ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਡੇਵੀਏਟ ਦੇ 16 ਬੀ.ਟੈੱਕ. ਵਿਦਿਆਰਥੀਆਂ ਦੀ ਪ੍ਰਮੁੱਖ ਸੈਮੀਕੰਡਕਟਰ ਕੰਪਨੀ ’ਚ ਇੰਟਰਨਸ਼ਿਪ ਲਈ ਚੋਣ ਅਗਲੀ ਖ਼ਬਰ ਬ੍ਰਹਮਾ ਕੁਮਾਰੀਜ਼ ਗ੍ਰੀਨ ਪਾਰਕ ਜਲੰਧਰ ਵਿਖੇ ਬੀ.ਕੇ. ਊਸ਼ਾ ਦੀਦੀ ਦਾ ਨਿੱਘਾ ਸਵਾਗਤ
Ad Position 24