08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਮਰ ਸਿੰਘ ਸਲਾਰੀਆ ਨਮਿਤ ਰਸਮ ਕਿਰਿਆ ਅੱਜ

ਜਲੰਧਰ, 8 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 09-10-2026
ਜਲੰਧਰ, 8 ਅਕਤੂਬਰ (ਅ.ਬ.)-ਮੈਡੀਵਿਜ਼ਨ ਨਾਲ ਸੰਬੰਧਿਤ ਇੱਕ ਉੱਘੇ ਕਾਰੋਬਾਰੀ ਅਤੇ ਸਮਾਜਿਕ ਕਾਰਕੁਨ ਸਮਰ ਸਿੰਘ ਸਲਾਰੀਆ ਦਾ ਕੱਲ੍ਹ ਦਿਹਾਂਤ ਹੋ ਗਿਆ ਸੀ । ਉਨ੍ਹਾਂ ਨਮਿਤ ਰਸਮ ਕਿਰਿਆ 9 ਅਕਤੂਬਰ, ਨੂੰ ਵੱਡੀ ਧਰਮਸ਼ਾਲਾ ਜਲੰਧਰ ਛਾਉਣੀ ਵਿਖੇ ਦੁਪਹਿਰ 1:00 ਵਜੇ ਤੋਂ 2:00 ਵਜੇ ਦੇ ਵਿਚਕਾਰ ਹੋਵੇਗੀ । ਮ੍ਰਿਤਕ ਆਪਣੇ ਪਿੱਛੇ ਪਤਨੀ, ਰਾਨੂ ਸਲਾਰੀਆ ਅਤੇ ਇੱਕ ਧੀ, ਜੈਯਤਾ ਸਲਾਰੀਆ ਛੱਡ ਗਏ ਹਨ ।
Ad Position 22
No active advertisement
ਪਿਛਲੀ ਖ਼ਬਰ ਅਕਾਦਮਿਕ ਪ੍ਰਾਪਤੀਆਂ ਨਾਲ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੇ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਏਕਤਾ ਨਗਰ ਅਤੇ ਕਮਲ ਵਿਹਾਰ ਵਿਖੇ ਸੁਪਰਸਕਸ਼ਨ ਮਸ਼ੀਨ ਰਾਹੀਂ ਸੀਵਰੇਜ ਦੀ ਕਰਵਾਈ ਸਫਾਈ
Ad Position 24